ਸਿਆਣਾ
ਸਿਆਣਾ ਤਾਂਤਰਿਕ (ਅੰਗਰੇਜ਼ੀ: shaman, ਸ਼ੇਮਨ ਜਾਂ ਸ਼ਾਮਨ) ਰਿਵਾਇਤੀ ਸਮਾਜਾਂ ਵਿੱਚ ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਬਾਰੇ ਵਿੱਚ ਇਹ ਵਿਸ਼ਵਾਸ ਹੋਵੇ ਕਿ ਓਹ ਪ੍ਰਤੱਖ ਦੁਨੀਆ ਤੋਂ ਬਾਹਰ ਕਿਸੇ ਰੂਹਾਨੀ ਦੁਨੀਆ, ਰੂਹਾਂ, ਦੇਵੀ –ਦੇਵਤੇ ਜਾਂ ਅਜਿਹੇ ਹੋਰ ਗ਼ੈਰ-ਦੁਨਿਆਵੀ ਤੱਤਾਂ ਨਾਲ ਸੰਪਰਕ ਰੱਖਣ ਜਾਂ ਉਨ੍ਹਾਂ ਦੀ ਸ਼ਕਤੀਆਂ ਤੋਂ ਲਾਭ ਚੁੱਕਣ ਦੀ ਸਮਰੱਥਾ ਰਖਦਾ ਹੋਵੇ। ਇਹਨਾਂ ਨੂੰ ਭੂਤ ਪ੍ਰੇਤ ਚੜੇਲਾਂ ਕਢਣ ਵਾਲੇ ਵੀ ਕਿਹਾ ਜਾਂਦਾ ਹੇ।