ਦੱਖਣੀ ਆਇਨੰਤ
(ਸਿਆਲ ਸੰਗਰਾਂਦ ਤੋਂ ਮੋੜਿਆ ਗਿਆ)
ਦੱਖਣੀ ਆਇਨੰਤ (Winter solstice) ਸਾਲ ਦਾ ਉਹ ਸਮਾਂ ਹੈ ਜਦੋਂ ਸੂਰਜ ਅਕਾਸ਼ ਵਿੱਚ ਆਪਣੇ ਧੁਰ ਦੱਖਣੀ ਬਿੰਦੂ (ਦੱਖਣੀ ਅਰਧ ਗੋਲੇ ਵਿੱਚ ਧੁਰ ਉੱਤਰੀ ਬਿੰਦੂ) ਉੱਤੇ ਹੁੰਦਾ ਹੈ। ਆਮ ਤੌਰ ਤੇ ਦੱਖਣੀ ਆਇਨੰਤ, ਉੱਤਰੀ ਅਰਧ ਗੋਲੇ ਵਿੱਚ ਹਰ ਇੱਕ ਸਾਲ 21 ਅਤੇ 22 ਦਸੰਬਰ ਨੂੰ ਹੁੰਦੀ ਹੈ, ਅਤੇ ਦੱਖਣੀ ਅਰਧ ਗੋਲੇ ਇਹ ਘਟਨਾ 20-21 ਜੂਨ ਨੂੰ ਘਟਦੀ ਹੈ।
ਦੱਖਣੀ ਆਇਨੰਤ | |
---|---|
ਵੀ ਕਹਿੰਦੇ ਹਨ | ਸਿਖਰ ਸਿਆਲ, ਯਿਊਲ, ਸਭ ਤੋਂ ਲੰਮੀ ਰਾਤ |
ਮਨਾਉਣ ਵਾਲੇ | ਪ੍ਰਾਚੀਨ ਅਤੇ ਆਧੁਨਿਕ ਅਨੇਕਾਂ ਸਭਿਆਚਾਰ |
ਕਿਸਮ | Cultural, seasonal, astronomical |
ਮਹੱਤਵ | Astronomically marks the beginning of shortening nights and lengthening days |
ਜਸ਼ਨ | Festivals, spending time with loved ones, feasting, singing, dancing, fires |
ਮਿਤੀ | ਉੱਤਰੀ ਗੋਲਾਰਧ ਵਿੱਚ ਹਰ ਸਾਲ 21 ਅਤੇ 22 ਦਸੰਬਰ ਦੇ ਵਿਚਕਾਰ) ਦੱਖਣੀ ਗੋਲਾਰਧ ਹਰ ਸਾਲ 20-21 ਜੂਨ ਦੇ ਵਿਚਕਾਰ |
ਬਾਰੰਬਾਰਤਾ | annual |
ਨਾਲ ਸੰਬੰਧਿਤ | Winter festivals and the solstice |