ਸਿਉਨਿਕ ਅਰਮੀਨੀਆ ਦਾ ਇੱਕ ਪ੍ਰਾਂਤ ਹੈ। ਇਸਦੀ ਜਨਸੰਖਿਆ 1,34,061 ਹੈ। ਇਹ ਆਬਾਦੀ ਦੇਸ਼ ਦੀ ਕੁਲ ਆਬਾਦੀ ਦਾ 4.5 % ਹੈ। ਇੱਥੇ ਦਾ ਜਨਸੰਖਿਆ ਘਣਤਾ 29.8 ਵਰਗ ਕਿਃ ਮੀਃ (77.2 ਵਰਗ ਮੀਃ) ਹੈ। ਇੱਥੇ ਦੀ ਰਾਜਧਾਨੀ ਕਪਾਨ ਹੈ।