ਸਿਤਾਰਾ-ਏ-ਇਮਤਿਆਜ਼

ਸਿਤਾਰਾ-ਏ-ਇਮਤਿਆਜ਼ ਪਾਕਿਸਤਾਨ ਵਿੱਚ ਇੱਕ ਨਾਗਰਿਕ ਜਾਂ ਫੌਜੀ ਕਰਮੀ ਨੂੰ ਦਿੱਤਾ ਜਾਣ ਵਾਲਾ ਤੀਜਾ ਸਭ ਤੋਂ ਵੱਡਾ ਸਨਮਾਨ ਹੈ।

ਸਿਤਾਰਾ-ਏ-ਇਮਤਿਆਜ਼
Sitara-i-imtiaz (Star of Excellence).jpg
Awarded by {{{ਪ੍ਰਦਾਨ_ਕਰਤਾ}}}
ਕਿਸਮ ਪੁਰਸਕਾਰ
ਦਿਨ 14 ਅਗਸਤ
ਪਾਤਰਤਾ ਪਾਕਿਸਤਾਨੀ ਜਾਂ ਬਦੇਸ਼ੀ ਨਾਗਰਿਕ
ਪੁਰਸਕਾਰ ਉਦੇਸ਼ ਰਾਜ ਦੀ ਸੇਵਾ ਜਾਂ ਅੰਤਰਰਾਸ਼ਟਰੀ ਡਿਪਲੋਮੇਸ਼ੀ ਲਈ
ਰੁਤਬਾ ਨਵਾਂ ਕਾਇਮ ਕੀਤਾ
ਪ੍ਰਭੁਤ ਪਾਕਿਸਤਾਨ ਦਾ ਰਾਸ਼ਟਰਪਤੀ
ਪ੍ਰਭੁਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ
ਸਥਾਪਨਾ 19 March 1957.
ਪਹਿਲਾ 19 ਮਾਰਚ 1957
Precedence
ਅਗਲਾ (ਉਚੇਰਾ) ਹਿਲਾਲ-ਏ-ਇਮਤਿਆਜ਼
ਅਗਲਾ (ਨੀਵਾਂ) ਤਮਗਾ-ਏ-ਇਮਤਿਆਜ਼
Star of Excellence Sitara-e-Imtiaz.png
ਰਿਬਨ: ਸੈਨਾ (ਸਿਰਫ)

ਇਹ ਇਨਾਮ ਪਾਕਿਸਤਾਨ ਸਰਕਾਰ ਦੁਆਰਾ ਸਾਹਿਤ, ਕਲਾ, ਖੇਲ, ਚਿਕਿਤਸਾ ਜਾਂ ਵਿਗਿਆਨ ਦੇ ਖੇਤਰ ਵਿੱਚ ਉੱਤਮ ਫੌਜੀ ਅਤੇ ਅਸੈਨਿਕ ਕਾਰਜ ਕਰਨ ਦੇ ਇਵਜ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ। ਇਸਦੀ ਘੋਸ਼ਣਾ ਹਰ ਸਾਲ ਆਜ਼ਾਦੀ ਦਿਨ ਦੇ ਮੌਕੇ ਉੱਤੇ ਕੀਤੀ ਜਾਂਦੀ ਹੈ, ਅਤੇ ਪਾਕਿਸਤਾਨ ਦਿਵਸ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ।