ਸਿਨੇਕਡਕੀ (Synecdoche) (/sɪˈnɛkdək/, si-NEK-də-kee; ਯੂਨਾਨੀ ਤੋਂ συνεκδοχή, synekdoche, lit. "ਇੱਕੋ-ਵਕਤ ਸਮਝ")[1] ਭਾਸ਼ਾ-ਪ੍ਰਯੋਗ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਮੈਟੋਨਮੀ ਅਲੰਕਾਰ (ਕਿਸੇ ਵਸਤੂ ਜਾਂ ਸੰਕਲਪ ਨੂੰ ਉਸਦੇ ਆਪਣੇ ਨਾਮ ਨਾਲ ਪੁਕਾਰਨ ਦੀ ਬਜਾਏ ਉਸ ਵਸਤੂ ਜਾਂ ਸੰਕਲਪ ਨਾਲ ਕਰੀਬ ਤੋਂ ਜੁੜੇ ਕਿਸੇ ਅੰਗ ਜਾਂ ਵਸਤੂ/ਵਰਤਾਰੇ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ।) ਹੁੰਦਾ ਹੈ। ਸਿਨੇਕਡਕੀ ਵਿੱਚ ਕਿਸੇ ਚੀਜ਼ ਦੇ ਇੱਕ ਭਾਗ ਜਾਂ ਅੰਗ ਦੇ ਨਾਮ ਨੂੰ ਪੂਰੀ ਚੀਜ਼ ਲਈ ਜਾਂ ਪੂਰੀ ਚੀਜ਼ ਨੂੰ ਕਿਸੇ ਚੀਜ਼ ਦੇ ਇੱਕ ਭਾਗ ਲਈ ਪ੍ਰਯੋਗ ਕੀਤਾ ਜਾਂਦਾ ਹੈ।[2]

ਹਵਾਲੇ

ਸੋਧੋ
  1. from the verb ἐκδέχομαι "to take or receive from another" (simplex δέχομαι "to receive"). "συνεκ-δοχή, ἡ, A. understanding one thing with another: hence in Rhet., synecdoche, an indirect mode of expression, when the whole is put for a part or vice versa, Quint.Inst. 8.6.19, Aristid.Quint. 2.9, Ps.-Plu.Vit.Hom. 22." Henry George Liddell. Robert Scott. A Greek-English Lexicon. revised and augmented throughout by Sir Henry Stuart Jones with the assistance of Roderick McKenzie. Oxford, Clarendon Press, 1940.
  2. Oxford English Dictionary- synecdoche, University of Pennsylvania. N. R. Clifton (1983). The Figure on Film. University of Delaware Press. pp. 173–. ISBN 978-0-87413-189-5. Retrieved 19 May 2013.. Definition of Synecdoche Archived 2013-10-02 at the Wayback Machine., St. Edward's University. Synecdoche - Definition from the Merriam-Webster Online Dictionary.