ਸਿਰੀ ਰਾਮ ਅਰਸ਼

ਪੰਜਾਬੀ ਕਵੀ

ਸਿਰੀ ਰਾਮ ਅਰਸ਼ (ਜਨਮ 15 ਦਸੰਬਰ 1934) ਪੰਜਾਬੀ ਕਵੀ ਹੈ, ਜੋ ਆਪਣੀ ਗ਼ਜ਼ਲਕਾਰੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ।[1]

ਸਿਰੀ ਰਾਮ ਅਰਸ਼
ਸਿਰੀ ਰਾਮ ਅਰਸ਼ ਆਪਣਾ ਕਲਾਮ ਆਪਣੀ ਗਜ਼ਲ ਪੇਸ਼ ਕਰਦੇ ਹੋਏ

ਰਚਨਾਵਾਂ

ਸੋਧੋ

ਕਵਿਤਾ

ਸੋਧੋ
  • ਰਬਾਬ (ਗਜ਼ਲ ਸੰਗ੍ਰਿਹ -1975)
  • ਤੁਮ ਚੰਦਨ(ਮਹਾਂਕਾਵਿ- 2002)
  • ਅਗਨਾਰ (ਕਾਵਿ - ਸੰਗ੍ਰਹਿ, 1975)
  • ਸੰਖ ਤੇ ਸਿੱਪੀਆਂ (ਗਜ਼ਲ ਸੰਗ੍ਰਹਿ,(1984)
  • ਸਰਘੀਆਂ ਤੇ ਸਮੁੰਦਰ (ਗਜ਼ਲ ਸੰਗ੍ਰਹਿ, 1987)
  • ਕਿਰਨਾਂ ਦੀ ਬੁੱਕਲ (ਗਜ਼ਲ ਸੰਗ੍ਰਹਿ,1993)
  • ਸਪਰਸ਼ (ਕਾਵਿ ਸੰਗ੍ਰਹਿ,1985)
  • "ਪੁਰਸਲਾਤ"(ਗਜ਼ਲ ਸੰਗ੍ਰਹਿ,1981)
  • "ਗਜ਼ਲ ਸਮੁੰਦਰ"(ਗਜ਼ਲ ਸੰਗ੍ਰਹਿ, 1989)
  • "ਅਗੰਮੀ ਨੂਰ "(ਮਹਾਂਕਾਵਿ, 1994)
  • " ਪੰਥ ਸਜਾਇਓ ਖਾਲਸਾ"(ਮਹਾਂਕਾਵਿ,1999)
  • " ਸਮੁੰਦਰ ਸੰਜਮ"(ਗਜ਼ਲ ਸੰਗ੍ਰਹਿ,2001)
  • " ਗੁਰੂ ਮਿਲਿਓ ਰਵਿਦਾਸ "(ਮਹਾਂਕਾਵਿ ਹਿੰਦੀ,2005)

[2]

  • ਸੰਦਲੀ ਪੌਣ (ਨਾਵਲ)
  • ਅਲੋਕਾਰੀ ਸ਼ਕਤੀ ਗੁਰੂ ਰਾਮਦਾਸ (ਲੇਖ)

ਹਵਾਲੇ

ਸੋਧੋ
  1. Who's who of Indian Writers, 1999: A-M, edited by Kartik Chandra Dutt
  2. ਪੁਸਤਕ -ਤਨ ਤਪਣ ਤੰਦੂਰੀ, ਲੇਖਕ- ਸਿਰੀ ਰਾਮ ਅਰਸ਼,ਪ੍ਰਕਾਸ਼ਕ - ਤਰਲੋਚਨ ਪਬਲਿਸ਼ਰਜ ਚੰਡੀਗੜ੍ਹ,-2005,ਪੰਨਾ ਨੰਬਰ- 4,7