ਸਿਲਸਿਲਾ (Lua error in package.lua at line 80: module 'Module:Lang/data/iana scripts' not found.) ਇੱਕ ਅਰਬੀ ਸ਼ਬਦ ਹੈ ਜਿਸਦਾ ਮਤਲਬ ਹੈ ਸੰਗਲੀ। ਇਹਦੀ ਵਰਤੋਂ ਬੰਸ ਦੇ ਅਰਥਾਂ ਵਿੱਚ ਹੁੰਦੀ ਹੈ। ਖ਼ਾਸ ਸੰਦਰਭ ਵਿੱਚ ਇਹ ਧਾਰਮਿਕ ਰਵਾਇਤ ਦੇ ਅਰਥ ਵਿੱਚ ਵਰਤਿਆ ਜਾਂਦਾ ਹੈ।

A silsilah tablet in Yu Baba Gongbei in Linxia City

ਇਤਿਹਾਸਕ ਮਹੱਤਤਾ

ਸੋਧੋ

ਸਾਵਧਾਨ: ਇਥੇ ਸਿਲਸਿਲਾ ਦੀ ਸਖਤ ਸੂਫ਼ੀ ਵਿਆਖਿਆ ਹੈ। ਚਾਹੇ ਸਹੀ ਸਹੀ ਬਿਆਨ ਦੇ ਕੁਝ ਕੁ ਖੇਤਰ ਹੀ ਹੁੰਦੇ ਹਨ, ਫਿਰ ਵੀ ਚੇਤਾਵਨੀ ਚੰਗੀ ਗੱਲ ਹੈ, ਇਹ ਇਸ ਵਿਸ਼ੇ ਇਸ ਮਾਮਲੇ ਦੀ ਇੱਕ ਸੂਫ਼ੀ ਵਿਆਖਿਆ/ਸਮਝ ਹੈ।