ਸਿਵਾਕਾਸੀ
ਸਿਵਾਕਾਸੀ ਭਾਰਤ ਦੇ ਤਮਿਲਨਾਡੂ ਸੂਬੇ ਦਾ ਇੱਕ ਸ਼ਹਿਰ ਹੈ| ਇਹ ਪਟਾਕੇ ਬਣਾਉਣ ਦੀਆਂ ਫੈਕਟਰੀਆਂ ਵਾਸਤੇ ਮਸ਼ਹੂਰ ਹੈ| ਸਿਵਾਕਾਸੀ ਵਿੱਚ ੮੦੦੦ ਦੇ ਕਰੀਬ ਛੋਟੀਆਂ ਵੱਡੀਆਂ ਪਟਾਕੇ ਬਣਾਉਣ ਦੀਆਂ ਫੈਕਟਰੀਆਂ ਹਨ|
ਸਿਵਾਕਾਸੀ | ||
— ਸ਼ਹਿਰ — | ||
ਦੇਸ | ਭਾਰਤ | |
ਸੂਬਾ | ਤਮਿਲਨਾਡੂ |
ਬਾਹਰੀ ਕੜੀਆਂ
ਸੋਧੋ- www.sivakasionline.com: Anything & Everything about Sivakasi
- - Sivakasi Archived 2012-04-26 at the Wayback Machine.
- Sivakasi, An official guide
- www.kuttyjapan.com - Sivakasi Town Webportal
- Sivakasi Info Archived 2011-09-04 at the Wayback Machine.
- - Printers Archived 2012-04-26 at the Wayback Machine.