ਸਿਸਟੀਨ ਚੈਪਲ
ਸਿਸਟੀਨ ਚੈਪਲ ਵੈਟਿਕਨ ਸਿਟੀ ਵਿੱਚ ਪੋਪ ਦੇ ਅਧਿਕਾਰਿਕ ਨਿਵਾਸ ਸਥਾਨ ਅਪੋਸਟੋਲਿਕ ਪੈਲਸ ਦੀ ਸਭ ਤੋਂ ਪ੍ਰਸਿੱਧ ਚੈਪਲ ਹੈ। ਇਹ ਆਪਣੀ ਉਸਾਰੀ ਕਲਾ ਅਤੇ ਸਜਾਵਟ, ਜੋ ਪੁਨਰ-ਜਾਗਰਣ ਦੌਰ ਦੇ ਚਿੱਤਰਕਾਰ ਮਾਇਕਲਏਂਜਲੋ,ਸਾਂਦਰੋ ਬੋਤੀਚੇਲੀ ਆਦਿ ਦੁਆਰਾ ਫਰੈਸਕੋ ਰਾਹੀਂ ਕੀਤੀ ਗਈ, ਕਰਕੇ ਮਸ਼ਹੂਰ ਹੈ।
| |
---|---|
![]() ਸਿਸਟੀਨ ਚੈਪਲ ਦਾ ਅੰਦਰੂਨੀ ਦ੍ਰਿਸ਼ | |
ਬੁਨਿਆਦੀ ਜਾਣਕਾਰੀ | |
ਸਥਿੱਤੀ | ਵੈਟਿਕਨ ਸਿਟੀ |
ਭੂਗੋਲਿਕ ਕੋਆਰਡੀਨੇਟ ਸਿਸਟਮ | 41°54′11″N 12°27′16″E / 41.90306°N 12.45444°Eਗੁਣਕ: 41°54′11″N 12°27′16″E / 41.90306°N 12.45444°E |
ਇਲਹਾਕ | ਰੋਮਨ ਕੈਥੋਲਿਕ |
ਅਭਿਸ਼ੇਕ ਸਾਲ | 15 ਅਗਸਤ 1483 |
ਸੰਗਠਨਾਤਮਕ ਰੁਤਬਾ | ਪਾਪਲ ਉਪਦੇਸ਼ ਹਾਲ |
ਲੀਡਰਸ਼ਿਪ | ਪੋਪ ਫਰਾਂਸਿਸ |
ਵੈੱਬਸਾਈਟ | mv |
ਆਰਕੀਟੈਕਚਰਲ ਵੇਰਵਾ | |
ਆਰਕੀਟੈਕਟ | ਬਾਸੀਓ ਪੋਂਟੇਲੀ, ਗਿਓਵਾਨੀ ਦੇ ਡੋਲਸੀ |
ਆਰਕੀਟੈਕਚਰਲ ਟਾਈਪ | ਚਰਚ |
ਬੁਨਿਆਦ | 1473 |
ਮੁਕੰਮਲ | 1481 |
ਵਿਸ਼ੇਸ਼ ਵੇਰਵੇ | |
ਲੰਬਾਈ | 40.9 ਮੀ |
ਚੌੜਾਈ (ਕੇਂਦਰ) | 13.4 ਮੀ |
ਉਚਾਈ (ਮੈਕਸ) | 20.7 ਮੀ |
ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ | |
Official name: ਵੈਟੀਕਨ ਸ਼ਹਿਰ | |
Type: | ਸਭਿਆਚਾਰਕ |
Criteria: | i, ii, iv, vi |
Designated: | 1984[1] |
Reference No. | 286 |
State Party: | ![]() |
Region: | Europe and North America |
ਹਵਾਲੇਸੋਧੋ
- ↑ "Vatican City". Whc.unesco.org. Retrieved 9 August 2011.