ਵਰਜਿਸ਼ਖਾਨਾ ਉਹ ਜਗ੍ਹਾ ਹੁੰਦੀ ਹੈ, ਜਿਥੇ ਲੋਕ ਸਰੀਰਿਕ ਕਿਰਿਆਂਵਾਂ (ਵਰਜਿਸ) ਕਰਦੇ ਹਨ। ਇਥੇ ਵਰਜਿਸ ਕਰਨ ਲਈ ਮਸ਼ੀਨੀ ਸੰਦਾ ਦਾ ਪ੍ਰਬੰਧ ਹੁੰਦਾ ਹੈ। ਅੱਜ ਕੱਲ ਜਿਮਖਾਨੇ ਵਿੱਚ ਰੇਨਰਾਂ ਦਾ ਪ੍ਰਬੰਧ ਹੁੰਦਾ ਹੈ ਜੋ ਅਭਿਆਸ ਕਰਵਾਓਂਦਾ ਹੈ। ਜ਼ਿਆਦਾਤਰ ਲੋਕ ਜਿਮ ਜਾ ਕੇ ਇਕੋ ਐਕਸਰਸਾਈਜ਼ ਕਰਕੇ ਅੱਕ ਜਾਂਦੇ ਹਨ। ਜਿਮ ਜਾਣ ਵਾਲੇ ਲੋਕਾਂ 'ਚ ਆਲਸ ਵਧੇਰੇ ਦੇਖਣ ਨੂੰ ਮਿਲਦੀ ਹੈ, ਅਜਿਹਾ ਇਸ ਲਈ ਕਿਉਂਕਿ ਉਹ ਰੋਜ਼-ਰੋਜ਼ ਟ੍ਰੈਡਮਿਲ 'ਤੇ ਦੌੜਣਾ ਪਸੰਦ ਨਹੀਂ ਕਰਦੇ, ਇਸ ਲਈ ਜਿਮ ਜਾਣ 'ਚ ਆਲਸ ਦਿਖਾਉਂਦੇ ਹਨ।

ਵਰਜਿਸ਼ਖਾਨਾ, ਮੋਹਾਲੀ
ਵਰਜ਼ਿਸ਼ਖਾਨਾ, ਦਿੱਲੀ

ਕਸਰਤ ਸੰਬੰਧੀ ਸੁਝਾਵ

ਸੋਧੋ
  • ਬੀਮਾਰ ਹੋਣ 'ਤੇ ਕਸਰਤ ਨਾ ਕਰੋ।
  • ਸਪਲੀਮੈਂਟਸ ਤੋਂ ਪਰਹੇਜ਼ ਅਤੇ ਅਮੀਨੋ ਐਸਿਡ ਲਈ ਮਾਸ ਦਾ ਸੇਵਨ ਕਰੋ।
  • ਕੱਪੜਿਆਂ 'ਤੇ ਦਿਓ ਧਿਆਨ ਜੋ ਨਾ ਜਿਆਦਾ ਖੁਲ੍ਹੇ ਹੋਣ ਅਤੇ ਨਾ ਹੀ ਜਿਆਦਾ ਤੰਗ।
  • ਪੇਟ 'ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ।[1]

ਹਵਾਲੇ

ਸੋਧੋ
  1. "ਜਿਮ ਜਾਣ ਸਮੇਂ ਸਾਵਧਾਨੀਆਂ". Retrieved 26 ਫ਼ਰਵਰੀ 2016.[permanent dead link]