ਸਿੱਖ ਨੈਸ਼ਨਲ ਕਾਲਜ - ਲਾਹੌਰ

ਬ੍ਰਿਟਿਸ਼ ਪੰਜਾਬ ਵਿੱਚ ਸਿੱਖ ਐਜੂਕੇਸ਼ਨਲ ਸੁਸਾਇਟੀ (1937 ਵਿੱਚ ਬਣੀ) ਨੇ 1938 ਵਿੱਚ ਲਾਹੌਰ ਵਿੱਖੇ ਆਪਣਾ ਪਹਿਲਾ ਸਿੱਖ ਨੈਸ਼ਨਲ ਕਾਲਜ ਖੋਲ੍ਹਿਆ ਸੀ, ਜਿਸ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ 1948 ਵਿੱਚ ਕਾਦੀਆਂ ਗੁਰਦਾਸਪੁਰ ਸ਼ਿਫਟ ਕਰ ਦਿੱਤਾ ਗਿਆ ਸੀ। ਸ. ਨਿਰੰਜਨ ਸਿੰਘ ਨੂੰ ਇਸਦਾ ਬਾਨੀ ਪ੍ਰਿੰਸੀਪਲ ਹੋਣ ਦਾ ਮਾਣ ਪ੍ਰਾਪਤ ਹੋਇਆ।[1]

ਹਵਾਲੇ

ਸੋਧੋ