ਸੀਨਸਿਨਾਤੀ ਬੇਨਗਲਜ਼

ਸੀਨਸਿਨਾਤੀ ਬੇਨਗਲਜ਼ (Cincinnati Bengals) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ ਦੀ ਟੀਮ ਹੈ ਅਤੇ ਐਨ ਐਫ ਐਲ (NFL) ਵਿੱਚ ਖੇਡਦੀ ਹੈ। ਇਹ ਟੀਮ ਸੀਨਸਿਨਾਤੀ, ਓਹਾਇਓ ਵਿੱਚ 1968 ਨੂੰ ਸ਼ੁਰੂ ਕੀਤੀ ਸੀ। ਇਸ ਟੀਮ ਦੇ ਪਹਿਲੇ ਦੋ ਸਾਲ ਐਨ ਐਫ ਐਲ (AFL) ਵਿੱਚ ਸੀ, ਅਤੇ ਬਾਅਦ ਵਿੱਚ ਏ ਐਫ ਐਲ ਅਤੇ ਐਨ ਐਫ ਐਲ ਦੇ ਇਕੱਠੇ ਹੋਣ ਬਾਅਦ ਐਨ ਐਫ ਐਲ ਵਿੱਚ ਆ ਗਈ।