ਸੀਰਤਪਾਲ ਪੰਜਾਬੀ ਬਾਲ ਲੇਖਿਕਾ ਹੈ। ਸੀਰਤਪਾਲ ਦਾ ਜਨਮ 1 ਜਨਵਰੀ 2004 ਨੂੰ ਮਾਨਸਾ ਜਿਲ੍ਹੇ ਦੇ ਕਸਬੇ ਭੀਖੀ ਵਿਖੇ ਹੋਇਆ। ਸੀਰਤ ਨੂੰ ਸਾਹਿਤ ਦੀ ਚਿਣਗ ਆਪਣੇ ਘਰ ਤੋਂ ਆਪਣੇ ਪਿਤਾ ਸ਼੍ਰੀ ਸਤਪਾਲ ਭੀਖੀ ਤੋਂ ਲੱਗੀ। ਸੀਰਤ ਹੁਣ ਤੱਕ ਚਾਰ ਪੁਸਤਕਾਂ ਲਿਖ ਚੁੱਕੀ ਹੈ।

ਸੀਰਤਪਾਲ ਦੁਆਰਾ ਲਿਖੀਆਂ ਪੁਸਤਕਾਂ ਦੀ ਸੂਚੀਸੋਧੋ

  1. ਮੇਰੇ ਸੁਪਨਾ
  2. ਗੁਬਾਰੇ ਦੀ ਕਹਾਣੀ
  3. ਮੋਰ ਦਾ ਖੰਭ
  4. ਕੁਦਰਤ ਦੀ ਗੋਦ ਵਿਚ