ਸੀਰੀਆਈ ਪਾਊਂਡ

ਸੀਰੀਆ ਦੀ ਮੁਦਰਾ

ਸੀਰੀਆਈ ਪਾਊਂਡ (ਨਿਸ਼ਾਨ: LS ਜਾਂ £S; ਅਰਬੀ: الليرة السورية ਅਲ-ਲੀਰਾ ਅਸ-ਸੀਰੀਆ, ਫ਼ਰਾਂਸੀਸੀ: livre syrienne; ISO ਕੋਡ: SYP) ਸੀਰੀਆ ਦੀ ਮੁਦਰਾ ਹੈ ਅਤੇ ਸੀਰੀਆ ਕੇਂਦਰੀ ਬੈਂਕ ਦੁਆਰਾ ਜਾਰੀ ਕੀਤੀ ਜਾਂਦੀ ਹੈ। ਇੱਕ ਪਾਊਂਡ ਵਿੱਚ ੧੦੦ ਕਿਰਸ਼ (ਅਰਬੀ: قرش ਬਹੁ-ਵਚਨ: قروش, ਕਰੋਸ਼, ਅੰਗਰੇਜ਼ੀ ਜਾਂ ਫ਼ਰਾਂਸੀਸੀ ਵਿੱਚ ਪਿਆਸਤਰੇ/piastre) ਹੁੰਦੇ ਹਨ ਪਰ ਹੁਣ ਕਿਰਸ਼ ਸਿੱਕੇ ਜਾਰੀ ਨਹੀਂ ਹੁੰਦੇ।

ਸੀਰੀਆਈ ਪਾਊਂਡ
الليرة السورية (ਅਰਬੀ)
ISO 4217
ਕੋਡSYP (numeric: 760)
ਉਪ ਯੂਨਿਟ0.01
Denominations
ਉਪਯੂਨਿਟ
 1/100ਪਿਆਸਤਰੇ
ਬੈਂਕਨੋਟ50, 100, 200, 500, 1000 ਪਾਊਂਡ
Coins1, 2, 5, 10, 25 ਪਾਊਂਡ
Demographics
ਵਰਤੋਂਕਾਰ ਸੀਰੀਆ
Issuance
ਕੇਂਦਰੀ ਬੈਂਕਸੀਰੀਆ ਕੇਂਦਰੀ ਬੈਂਕ
 ਵੈੱਬਸਾਈਟwww.banquecentrale.gov.sy
Valuation
Inflation੩.੮%
 ਸਰੋਤThe World Factbook, 2009 est.