ਸੀਰੀਆਈ ਮਾਰੂਥਲ (Arabic: بادية الشام, ਬਾਦੀਅਤ ਅਸ਼-ਸ਼ਾਮ), ਕਈ ਵਾਰ ਸੀਰੀਆਈ-ਅਰਬੀ ਮਾਰੂਥਲ, ਰੜੇ ਮੈਦਾਨਾਂ ਅਤੇ ਖਰੇ ਰੇਗਿਸਤਾਨ ਦਾ ਇੱਕ ਸੰਜੋਗ ਹੈ ਜੋ ਉੱਤਰੀ ਅਰਬ ਪਰਾਇਦੀਪ ਦੇ ੨੦੦,੦੦੦ ਵਰਗ ਮੀਲ (੫੦੦,੦੦੦ ਵਰਗ ਕਿ.ਮੀ. ਤੋਂ ਵੱਧ) ਖੇਤਰਫਲ ਵਿੱਚ ਪਸਰਿਆ ਹੋਇਆ ਹੈ। ਇਹ ਮਾਰੂਥਲ ਬਹੁਤ ਹੀ ਪਥਰੀਲਾ ਅਤੇ ਪੱਧਰਾ ਹੈ।[1][2]

ਨਾਸਾ ਵਰਲਡ ਵਿੰਡ ਵੱਲੋਂ ਸੀਰੀਆਈ ਮਾਰੂਥਲ
ਦੇਇਰ ਅਜ਼-ਜ਼ੋਰ ਅਤੇ ਤਦਮੋਰ (ਪਾਲਮੀਰਾ) ਵਿਚਕਾਰ ਕਿਤੇ ਸੀਰੀਆਈ ਮਾਰੂਥਲ

ਹਵਾਲੇ

ਸੋਧੋ
  1. "Syrian Desert". Mahalo.com. Retrieved 2011-02-02.
  2. Syrian Desert, New International Encyclopedia, Edition 2, Published by Dodd, Mead, 1914, Arabia, page 795 and Syrian Desert, Encarta