ਸੀ. ਮਾਰਕੰਡਾ
ਪੰਜਾਬੀ ਕਵੀ
ਸੀ. ਮਾਰਕੰਡਾ (ਜਨਮ 18 ਫਰਵਰੀ 1944) ਪੰਜਾਬੀ ਕਵੀ ਅਤੇ ਪੱਤਰਕਾਰ/ਲੇਖਕ ਹੈ।
ਜ਼ਿੰਦਗੀ
ਸੋਧੋਸੀ. ਮਾਰਕੰਡਾ ਦਾ ਜਨਮ ਟੂਸੇ ਪਿੰਡ ਵਿੱਚ 18 ਫਰਵਰੀ 1944 ਨੂੰ ਪੰਡਿਤ ਬਾਬੂ ਰਾਮ ਮਾਰਕੰਡਾ ਦੇ ਘਰ ਹੋਇਆ।
ਰਚਨਾਵਾਂ
ਸੋਧੋਸੀ. ਮਾਰਕੰਡਾ ਦੀਆਂ ਪੰਜ ਕਾਵਿ ਸੰਗ੍ਰਹਿ, ਪੰਜ ਸਫਰਨਾਮੇ, ਦੋ ਆਲੋਚਨਾ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ।
ਕਾਵਿ ਸੰਗ੍ਰਹਿ
ਸੋਧੋ- ਸੂਰਜ ਦਾ ਜਨਮ
- ਮੈਂ ਦੱਸਾਂਗਾ (1977)
- ਮਾਈਸਰਖਾਨਾ ਤੋਂ ਚਾਂਦਨੀ ਚੌਕ (2001)[1]
- ਡੂਗਰ ਵਾਟ ਬਹੁਤੁ
ਸਫ਼ਰਨਾਮੇ
ਸੋਧੋ- ਪਰਿਕਰਮਾ ਵ੍ਰਿੰਦਾਵਨ (ਸਫ਼ਰਨਾਮਾ)[2]
- ਇਉਂ ਵੇਖਿਆ ਨੇਪਾਲ
- ਕੁੰਭ ਦਾ ਨ੍ਹਾਉਣ
ਆਲੋਚਨਾ
ਸੋਧੋ- ਸਾਵੇ ਪੱਤਰ ਦੀ ਸਮੀਖਿਆ
- ਮੋਹਨ ਸਿੰਘ ਦੀ ਕਾਵਿ ਚੇਤਨਾ
ਹੋਰ
ਸੋਧੋ- ਟੂਸੇ ਦੀ ਟਹਿਕ[3]
ਹਵਾਲੇ
ਸੋਧੋ- ↑ [1]
- ↑ http://www.dkagencies.com/doc/from/1123/to/1123/bkId/DK465523324097669658491731371/details.html
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-05-28. Retrieved 2016-05-11.
{{cite web}}
: Unknown parameter|dead-url=
ignored (|url-status=
suggested) (help)