ਸੁਆਰਥ ਜਾਂ ਮਤਲਬੀਪਣ ਜਾਂ ਖ਼ੁਦਗ਼ਰਜ਼ੀ ਬਾਕੀਆਂ ਦੀ ਪਰਵਾਹ ਕੀਤੇ ਬਿਨਾਂ ਸਿਰਫ਼ ਨਿੱਜ ਨਾਲ਼ ਜਾਂ ਨਿੱਜੀ ਫ਼ਾਇਦੇ, ਤ੍ਰਿਪਤੀ, ਜਾਂ ਭਲਾਈ ਨਾਲ਼ ਵਾਸਤਾ ਰੱਖਣ ਨੂੰ ਆਖਦੇ ਹਨ।[1][2]

ਸੁਆਰਥ ਪਰਉਪਕਾਰ ਜਾਂ ਪਰਮਾਰਥ ਜਾਂ ਬੇਗ਼ਰਜ਼ੀ ਦਾ ਵਿਰੋਧੀ ਸ਼ਬਦ ਹੈ।[3]

ਹਵਾਲੇਸੋਧੋ

  1. "Selfish", Merriam-Webster Dictionary, accessed on 23 August 2014
  2. Selfishness - meaning, reference.com, accessed on 23 April 2012
  3. C. S. Lewis, Surprised by Joy (1988) p. 116-7

ਅਗਾਂਹ ਪੜ੍ਹੋਸੋਧੋ

ਬਾਹਰਲੇ ਜੋੜਸੋਧੋ

ਕੀ ਮਨੁੱਖੀ ਸੁਭਾਅ ਮੂਲ ਰੂਪ ਵਿੱਚ ਸੁਆਰਥੀ ਹੈ ਜਾਂ ਪਰਮਾਰਥੀ?