ਸੁਖਪਾਲਵੀਰ ਸਿੰਘ ਹਸਰਤ

ਪੰਜਾਬੀ ਕਵੀ

ਸੁਖਪਾਲਵੀਰ ਸਿੰਘ ਹਸਰਤ ਪੰਜਾਬੀ ਦੇ ਸਾਹਿਤ ਅਕਾਦਮੀ ਪੁਰਸਕਾਰ 1980 ਜੇਤੂ ਲੇਖਕ ਅਤੇ ਕਵੀ ਸਨ।[1]

ਸੁਖਪਾਲਵੀਰ ਸਿੰਘ ਹਸਰਤ
ਜਨਮ(1938-08-23)23 ਅਗਸਤ 1938
ਪਿੰਡ ਉਧੋ ਨੰਗਲ, ਜ਼ਿਲ੍ਹਾ ਅੰਮ੍ਰਿਤਸਰ (ਬ੍ਰਿਟਿਸ਼ ਪੰਜਾਬ)
ਮੌਤ1995
ਕੌਮੀਅਤਭਾਰਤੀ
ਕਿੱਤਾਕਵੀ, ਸੰਪਾਦਕ, ਲੇਖਕ, ਨਾਵਲਕਾਰ
ਪ੍ਰਮੁੱਖ ਕੰਮਸੂਰਜ ਤੇ ਕਹਿਕਸ਼ਾਂ

ਰਚਨਾਵਾਂਸੋਧੋ

 • ਮੋਹ ਮਾਇਆ
 • ਸੂਰਜ ਤੇ ਕਹਿਕਸ਼ਾਂ
 • ਸ਼ਕਤੀ ਨਾਦ
 • ਕਾਲ ਮੁਕਤ (ਪ੍ਰਬੰਧ ਕਾਵਿ)
 • ਕੋਸੀ ਰੁੱਤ (ਨਾਵਲ, 1975)[2]
 • ਦੁਸ਼ਟ ਦਮਨ ਗੋਬਿੰਦ ਗੁਰੂ (1994)[3]
 • ਇਹ ਮਹਿਕ ਸਦੀਵੀ
 • ਕਾਵਿ ਦਰਸ਼ਨ
 • ਨੂਰ ਦਾ ਸਾਗਰ
 • ਪੰਚ-ਤਰਣੀ
 • ਮੋਹ ਮਾਇਆ
 • ਹਯਾਤੀ ਦੇ ਸੋਮੇ
 • ਵਣ ਕੰਬਿਆ
 • ਸ਼ਕਤੀ ਦਾ ਦਰਿਆ
 • ਸ਼ਕਤੀ ਮਾਰਗ (ਬੀਰ ਰਸੀ ਕਵਿਤਾਵਾਂ ਦਾ ਸੰਗ੍ਰਹਿ)
 • ਸੂਰਜ ਦਾ ਕਾਫ਼ਲਾ
 • ਸੂਰਜ ਦੀ ਦੋਸਤੀ
 • ਸੂਰਜੀ ਸੋਗ਼ਾਤ
 • ਸਰਸਬਜ਼ ਪਤਝੜਾਂ
 • ਹਸਰਤ ਕਾਵਿ (1955-75)

ਸਨਮਾਨਸੋਧੋ

ਸਾਲ 1980 ਵਿੱਚ ਹਸਰਤ ਨੂੰ ਸੂਰਜ ਤੇ ਕਹਿਕਸ਼ਾਂ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਹਵਾਲੇਸੋਧੋ