ਸੁਖਪਾਲਵੀਰ ਸਿੰਘ ਹਸਰਤ
ਪੰਜਾਬੀ ਕਵੀ
(ਸੁਖਪਾਲ ਵੀਰ ਸਿੰਘ ਹਸਰਤ ਤੋਂ ਮੋੜਿਆ ਗਿਆ)
ਸੁਖਪਾਲਵੀਰ ਸਿੰਘ ਹਸਰਤ ਪੰਜਾਬੀ ਦੇ ਸਾਹਿਤ ਅਕਾਦਮੀ ਪੁਰਸਕਾਰ 1980 ਜੇਤੂ ਲੇਖਕ ਅਤੇ ਕਵੀ ਸਨ।[1]
ਸੁਖਪਾਲਵੀਰ ਸਿੰਘ ਹਸਰਤ | |
---|---|
ਜਨਮ | ਪਿੰਡ ਉਧੋ ਨੰਗਲ, ਜ਼ਿਲ੍ਹਾ ਅੰਮ੍ਰਿਤਸਰ (ਬ੍ਰਿਟਿਸ਼ ਪੰਜਾਬ) | 23 ਅਗਸਤ 1938
ਮੌਤ | 1995 |
ਕਿੱਤਾ | ਕਵੀ, ਸੰਪਾਦਕ, ਲੇਖਕ, ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਕੰਮ | ਸੂਰਜ ਤੇ ਕਹਿਕਸ਼ਾਂ |
ਰਚਨਾਵਾਂ
ਸੋਧੋ- ਮੋਹ ਮਾਇਆ
- ਸੂਰਜ ਤੇ ਕਹਿਕਸ਼ਾਂ
- ਸ਼ਕਤੀ ਨਾਦ
- ਕਾਲ ਮੁਕਤ (ਪ੍ਰਬੰਧ ਕਾਵਿ)
- ਕੋਸੀ ਰੁੱਤ (ਨਾਵਲ, 1975)[2]
- ਦੁਸ਼ਟ ਦਮਨ ਗੋਬਿੰਦ ਗੁਰੂ (1994)[3]
- ਇਹ ਮਹਿਕ ਸਦੀਵੀ
- ਕਾਵਿ ਦਰਸ਼ਨ
- ਨੂਰ ਦਾ ਸਾਗਰ
- ਪੰਚ-ਤਰਣੀ
- ਮੋਹ ਮਾਇਆ
- ਹਯਾਤੀ ਦੇ ਸੋਮੇ
- ਵਣ ਕੰਬਿਆ
- ਸ਼ਕਤੀ ਦਾ ਦਰਿਆ
- ਸ਼ਕਤੀ ਮਾਰਗ (ਬੀਰ ਰਸੀ ਕਵਿਤਾਵਾਂ ਦਾ ਸੰਗ੍ਰਹਿ)
- ਸੂਰਜ ਦਾ ਕਾਫ਼ਲਾ
- ਸੂਰਜ ਦੀ ਦੋਸਤੀ
- ਸੂਰਜੀ ਸੋਗ਼ਾਤ
- ਸਰਸਬਜ਼ ਪਤਝੜਾਂ
- ਹਸਰਤ ਕਾਵਿ (1955-75)
ਸਨਮਾਨ
ਸੋਧੋਸਾਲ 1980 ਵਿੱਚ ਹਸਰਤ ਨੂੰ ਸੂਰਜ ਤੇ ਕਹਿਕਸ਼ਾਂ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।