ਸੁਖਵੀਰ ਸਿੰਘ

ਪੰਜਾਬੀ ਕਵੀ

ਸੂਹੇ ਅੱਖਰ ਜਾਂ ਸੁਖਵੀਰ ਸਿੰਘ ਇੱਕ ਪੰਜਾਬੀ ਕਵੀ ਹੈ। ਉਹ ਬਠਿੰਡਾ, ਪੰਜਾਬ ਦਾ ਰਹਿਣ ਵਾਲਾ ਹੈ। ਉਹ ਜਿਆਦਾਤਰ ਖੁੱਲ੍ਹੀਆਂ ਕਵਿਤਾਵਾਂ ਲਿਖਦੇ ਹਨ। ਓਹਨਾਂ ਦੀਆਂ ਕਿਤਾਬਾਂ ਹੇਂਠ ਲਿਖੀਆਂ ਹਨ:-

  • ਉਸ ਤੋਂ ਬਾਅਦ (ਨਾਟਕ) 1997
  • ਆਪਣੇ ਹਿੱਸੇ ਦਾ ਮੌਨ (ਕਵਿਤਾ) 2015
  • ਉਹ ਆਖਦੀ ਹੈ (ਕਵਿਤਾ) 2016
  • ਮੱਖੀਆਂ (ਨਾਵਲ) 2017[1]
ਸੁਖਵੀਰ ਸਿੰਘ
ਸੁਖਵੀਰ ਸਿੰਘ
ਸੁਖਵੀਰ ਸਿੰਘ
ਕਿੱਤਾਕਵੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਵੈੱਬਸਾਈਟ
www.sooheakhar.com

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2018-08-05. Retrieved 2018-06-04. {{cite web}}: Unknown parameter |dead-url= ignored (|url-status= suggested) (help)