ਸੁਖਿੰਦਰ

ਪੰਜਾਬੀ ਕਵੀ

ਸੁਖਿੰਦਰ ਕੈਨੇਡੀਅਨ ਪੰਜਾਬੀ ਲੇਖਕ ਅਤੇ 'ਸੰਵਾਦ' ਰਸਾਲੇ ਦਾ ਸੰਚਾਲਕ ਹੈ।[1]

ਕਾਵਿ-ਰਚਨਾਵਾਂ

ਸੋਧੋ
  • ਸ਼ਹਿਰ ਧੁੰਦ ਤੇ ਰੌਸ਼ਨੀਆਂ (1974)
  • ਤਿੰਨ ਕੋਣ (ਸੁਰਿੰਦਰ ਧੰਜਲ ਅਤੇ ਇਕਬਾਲ ਰਾਮੂੰਵਾਲੀਆ ਨਾਲ ਸਾਂਝੀ, 1979)
  • ਲੱਕੜ ਦੀਆਂ ਮੱਛੀਆਂ, (ਇਕੱਤੀ ਫਰਵਰੀ ਪ੍ਰਕਾਸ਼ਨ, ਦਿੱਲੀ, 1979)
  • ਮਕਤਲ (ਕੋ-ਸੰਪਾ:, 1983)
  • ਤੂਫਾਨ ਦੀਆਂ ਜੜ੍ਹਾਂ 'ਚ (ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਅੰਮ੍ਰਿਤਸਰ, 1985)
  • ਬਘਿਆੜਾਂ ਦੇ ਵੱਸ (ਸੰਪਾਦਿਤ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਅੰਮ੍ਰਿਤਸਰ, 1987)
  • ਬੁੱਢੇ ਘੋੜਿਆਂ ਦੀ ਆਤਮ ਕਥਾ (ਕਵਿਤਾ), 1991
  • ਸਕਿਜ਼ੋਫਿਰੇਨੀਆ (ਅਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ, 1993)
  • ਇਹ ਖ਼ਤ ਕਿਸ ਨੂੰ ਲਿਖਾਂ (1998)
  • ਕੁੱਤਿਆਂ ਬਾਰੇ ਕਵਿਤਾਵਾਂ (2006)
  • ਪਰਦੂਸ਼ਤ ਹਵਾ (2006)
  • ਕਵਿਤਾ ਦੀ ਤਲਾਸ਼[2]
  • ਅਲਾਰਮ ਕਲੌਕ (ਨਾਵਲ, ਮਨਪ੍ਰੀਤ ਪ੍ਰਕਾਸ਼ਨ ਦਿੱਲੀ, 2003)
  • ਕਨੈਡੀਅਨ ਪੰਜਾਬੀ ਸਾਹਿਤ (ਤਿੰਨ ਭਾਗਾਂ ਵਿੱਚ)

ਹਵਾਲੇ

ਸੋਧੋ