ਸੁਖੈਨ ਮੌਤ ਜਾਂ ਸੌਖੀ ਮੌਤ (ਅੰਗਰੇਜ਼ੀ: Euthanasia; "ਚੰਗੀ ਮੌਤ") ਦਰਦ ਅਤੇ ਸੰਤਾਪ ਤੋਂ ਛੁਟਕਾਰਾ ਦੇਣ ਵਾਸਤੇ ਜਾਣਬੁੱਝ ਕੇ ਜ਼ਿੰਦਗੀ ਖ਼ਤਮ ਕਰ ਦੇਣ ਦੇ ਕਾਰਜ ਨੂੰ ਕਹਿੰਦੇ ਹਨ।[1]

ਹਰੇਕ ਦੇਸ਼ ਵਿੱਚ ਸੁਖੈਨ ਮੌਤ ਸੰਬੰਧੀ ਵੱਖੋ-ਵੱਖ ਕਨੂੰਨ ਹਨ। ਭਾਰਤ ਵਿੱਚ ਸਿਰਫ਼ ਅਕਰਮਕ ਸੁਖੈਨ ਮੌਤ ਹੀ ਕਾਨੂੰਨੀ।[2] 7 ਮਾਰਚ 2011 ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਅਕਰਮਕ ਸੁਖੈਨ ਮੌਤ ਨੂੰ ਕਨੂੰਨੀ ਸਹਿਮਤੀ ਦੇ ਦੇ ਦਿੱਤੀ ਜਿਸ ਨਾਲ਼ ਸਥਾਈ ਬੇਕਾਰ ਹਾਲਤ ਵਾਲ਼ੇ ਮਰੀਜ਼ਾਂ ਨੂੰ ਜੀਵਨ ਸਹਾਇਤਾ ਤੋਂ ਹਟਾਇਆ ਜਾ ਸਕਦਾ ਹੈ।

ਹਵਾਲੇ

ਸੋਧੋ
  1. Philosopher Helga Kuhse: "'Euthanasia' is a compound of two Greek words - eu and thanatos meaning, literally, 'a good death'. Today, 'euthanasia' is generally understood to mean the bringing about of a good death - 'mercy killing,' where one person, A, ends the life of another person, B, for the sake of B." http://www.worldrtd.net/euthanasia-fact-sheet Archived 2017-08-05 at the Wayback Machine.. A more extensive definition and analysis with references is contained in the Stanford Encyclopedia of Philosophy http://plato.stanford.edu/entries/euthanasia-voluntary/
  2. "India joins select nations in legalising "passive euthanasia"". The Hindu. 7 March 2011. Retrieved 8 March 2011.