ਸੁਖੜੀ ਇੱਕ ਮਿਠਾਈ ਹੈ ਜੋ ਕੀ ਆਟੇ, ਗੁਗ ਅਤੇ ਘੀ ਨਾਲ ਬਣਾਈ ਜਾਂਦੀ ਹੈ। ਇਸਨੂੰ ਵਿਆਹ-ਸ਼ਾਦੀਆਂ ਤੇ ਖਾਇਆ ਜਾਂਦਾ ਹੈ।

Sukhdi
ਸਰੋਤ
ਸੰਬੰਧਿਤ ਦੇਸ਼India
ਇਲਾਕਾRajasthan
ਖਾਣੇ ਦਾ ਵੇਰਵਾ
ਮੁੱਖ ਸਮੱਗਰੀWheat flour, jaggery, ghee

ਬਣਾਉਣ ਦੀ ਵਿਧੀ

ਸੋਧੋ
  1. ਘੀ ਨੂੰ ਕੜਾਹੀ ਵਿੱਚ ਗਰਮ ਕਰਲੋ।
  2. ਘੀ ਨੂੰ ਪਿੰਗਲਾ ਕੇ ਗ੍ਰਾਮ ਕਰ ਲੋ ਅਤੇ ਆਟਾ ਵਿੱਚ ਪਾ ਦੋ।
  3. ਇਸਨੂੰ ਕੜਛੀ ਨਾਲ ਹਿਲਾਓ।
  4. ਹੁਣ ਇਸਨੂੰ 5 ਮਿੰਟ ਹਿਲਾਓ ਅਤੇ ਭੋਰੇ ਹੋਣ ਤੱਕ ਪਕਾਓ।
  5. ਹੁਣ ਪਲੇਟ ਵਿੱਚ ਪਾਕੇ ਠੰਡਾ ਕਰ ਦੋ।
  6. ਹੁਣ ਚੌਕਾਰ ਆਕਾਰ ਵਿੱਚ ਕੱਟ ਲੋ।
 
Sukhadi / Sukhdi