ਸੁਜਾਨਪੁਰ ਪੰਜਾਬ (ਭਾਰਤ) ਦੇ ਪਠਾਨਕੋਟ ਜ਼ਿਲ੍ਹੇ ਵਿੱਚ ਨਗਰ ਸਭਾ ਹੈ। ਇਹ ਜਲੰਧਰ-ਜੰਮੂ ਨੈਸ਼ਨਲ ਹਾਈਵੇ (NH-1 ਏ) ਤੇ ਪਠਾਨਕੋਟ ਤੋਂ ਜੰਮੂ ਵੱਲ  6 ਕਿਲੋਮੀਟਰ ਦੂਰੀ ਤੇ ਹੈ। ਇਹ ਅੱਪਰ ਬਾਰੀ ਦੁਆਬ ਅਤੇ ਬਿਆਸ ਲਿੰਕ ਨਾਲ ਘਿਰਿਆ ਸੁੰਦਰ ਨਗਰ ਹੈ।ਇਥੇ ਇੱਕ ਵੱਡੀ ਕੱਪੜੇ ਦੀ ਮਾਰਕੀਟ ਹੈ। ਸੁਜਾਨਪੁਰ ਦੇ ਆਲੇ-ਦੁਆਲੇ ਬਹੁਤ ਸਾਰੇ ਇੰਟਰਨੈਸ਼ਨਲ ਸਕੂਲ ਹਨ।

ਸੁਜਾਨਪੁਰ
city
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਠਾਨਕੋਟ
ਆਬਾਦੀ
 (2011)
 • ਕੁੱਲ40,743
ਭਾਸ਼ਾਵਾਂ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਟਾਈਮ)
ਪਿੰਨ
145023
ਵਾਹਨ ਰਜਿਸਟ੍ਰੇਸ਼ਨPB-35

ਹਵਾਲੇ

ਸੋਧੋ