ਸੁਤਰਫ਼ੇਨੀ

ਸੁਤਰਫ਼ੇਨੀ ਭਾਰਤੀ ਮਿਠਾਈ

ਸੁਤਰਫ਼ੇਨੀ ਭਾਰਤੀ ਮਿਠਾਈ ਹੈ ਜੋ ਕੀ ਚੌਲਾਂ ਦੇ ਆਟੇ ਨੂੰ ਘੀ ਨਾਲ ਮਿਲਾਕੇ, ਪਿੰਗਲੀ ਚੀਨੀ ਵਿੱਚ ਕੋਟਨ ਕੈੰਡੀ ਬਣਾਉਂਦੇ ਹਨ ਜਿਸਨੂੰ ਪਿਸਤਾ ਅਤੇ ਬਦਾਮ ਨਾਲ ਸਜਾਇਆ ਜਾਂਦਾ ਹੈ। ਇਸਨੂੰ ਇਲਾਇਚੀ ਨਾਲ ਹੋਰ ਸਵਾਦ ਦਿੱਤਾ ਜਾਂਦਾ ਹੈ। ਇਹ ਚਿੱਟੇ ਰੰਗ ਦੀ ਜਾਂ ਕੇਸਰ ਨਾਲ ਰੰਗੀ ਹੋ ਸਕਦੀ ਹੈ। ਇਸਨੂੰ ਖੁਸ਼ਬੂਦਾਰ ਬਨੂਂ ਲਈ ਗੁਲਾਬ ਜਲ ਦਾ ਉਪਿਓਗ ਕਿੱਤਾ ਜਾਂਦਾ ਹੈ।

ਸੁਤਰਫ਼ੇਨੀ
ਸਰੋਤ
ਸੰਬੰਧਿਤ ਦੇਸ਼ਭਾਰਤ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਆਟਾ, ਚੀਨੀ ਅਤੇ ਗਿਰੀਆਂ

ਬਣਾਉਣ ਦੀ ਵਿਧੀ

ਸੋਧੋ
  1. ਇਸਨੂੰ ਬਣਾਉਣ ਲਈ ਬਣੀ-ਬਣਾਈ ਸੇਵੀਆਂ ਜਾਂ ਫੇਰ ਆਟੇ ਨੂੰ ਸੇਵੀਆਂ ਬਣਾ ਕੇ ਇਸਨੂੰ ਤੇਲ ਵਿੱਚ ਤਲ ਲਿੱਤਾ ਜਾਂਦਾ ਹੈ।
  2. ਫੇਰ ਇਸਨੂੰ ਇਸਦੇ ਵਜਨ ਦੇ ਅੱਧੇ ਭਾਰ ਚਾਸ਼ਨੀ ਵਿੱਚ ਡੁਬੋ ਦਿੱਤਾ ਜਾਂਦਾ ਹੈ ਜੋ ਕੀ ਇਹ ਸੋਕ ਲੇਂਦੀ ਹੈ।
  3. ਅਤੇ ਹੁਣ ਸੁੱਕਣ ਤੋਂ ਬਾਅਦ ਇਸਦੇ ਉਪਰ ਬਦਾਮ, ਪਿਸਤਾ ਅਤੇ ਇਲਾਇਚੀ ਪਾ ਦਿੱਤੀ ਜਾਂਦੀ ਹੈ।[1]

ਹਵਾਲੇ

ਸੋਧੋ
  1. Bhavna's Kitchen: Sutarfeni recipe. https://www.youtube.com/watch?v=A-gxZSEr11g