ਸੁਦੇਸ਼ ਕੁਮਾਰੀ ਪੰਜਾਬੀ ਗਾਇਕਾ ਹੈ। ਪੰਜਾਬ ਦੀਆਂ ਔਰਤ ਕਲਾਕਾਰਾ ਵਿੱਚ ਇਸ ਨੇ ਆਪਣੀ ਮਿੱਠੀ ਅਵਾਜ ਕਾਰਨ ਪਹਿਚਾਣ ਬਣਾਈ ਹੈ। ਇਸ ਨੇ ਬਹੁਤ ਸਾਰੇ ਕਲਾਕਰਾ ਨਾਲ ਗੀਤ ਗਾਏ ਹਨ। ਇਸ ਨੇ ਸੁਰਜੀਤ ਭੁੱਲਰ, ਪ੍ਰਭ ਗਿੱਲ, ਦਲਜੀਤ, ਵੀਰ ਦਵਿੰਦਰ,ਮੰਗੀ ਮਾਹਲ, ਧਰਮਪ੍ਰੀਤ, ਪ੍ਰੀਤ ਹਰਪਾਲ, ਦੀਪ ਢਿੱਲੋਂ ਨਾਲ ਬਹੁਤ ਸਾਰੇ ਗੀਤ ਗਾਏ ਹਨ। ਇਸ ਨੇ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ ਹਨ। [ਹਵਾਲਾ ਲੋੜੀਂਦਾ]

ਕੇਸਿਟਾਂ

ਸੋਧੋ
  • ਹਾਜ਼ਰੀ (ਦੀਪ ਢਿਲੋਂ ਨਾਲ)
  • ਮੌਸਮ (ਸੁਰਜੀਤ ਭੁੱਲਰ)
  • ਰਾਤ (ਸੁਰਜੀਤ ਭੁੱਲਰ)
  • ਸਾਉਣ ਦੀਆਂ ਝੜੀਆਂ (ਧਰਮਪ੍ਰੀਤ)
  • ਦੇਸੀ ਪਿਆਰ (ਪ੍ਰਭ ਗਿੱਲ)
  • ਮੇਸੇਜ (ਵੀਰ ਦਵਿੰਦਰ)
  • ਟੂਰ (ਗੋਰਾ ਚੱਕ ਵਾਲਾ)
  • ਚੂੜੇ ਵਾਲੀ ਬਾਹ (ਕਰਮਜੀਤ ਅਨਮੋਲ)
  • ਦਿੱਲ ਦੇ ਦੇ ਮੁਟਿਆਰੇ (ਸੰਦੀਪ ਅਖਤਰ)
  • ਰੰਗਲੀ ਕੋਠੀ (ਅਮਰ ਅਰਸੀ)
  • ਪਾਬੰਦੀ (ਕਰਮਜੀਤ ਅਨਮੋਲ)
  • ਦੇ ਲੇ ਗੇੜਾ (ਬਲਵੀਰ ਬੋਪਾਰਾਏ)
  • ਪਿਆਰ ਦੇ ਚੱਕਰ (ਸੁਦੇਸ਼ ਕੁਮਾਰੀ)
  • ਤੋਹਫ਼ੇ (ਸੁਰਿੰਦਰ ਸ਼ਿੰਦਾ)
  • ਚਾਹ ਦਾ ਕੱਪ (ਬਾਬੂ ਚੰਡੀਗੜ੍ਹੀਆ)
  • ਚਾਹ ਦਾ ਕੱਪ 2 (ਬਾਬੂ ਚੰਡੀਗੜ੍ਹੀਆ)
  • ਚਾਹ ਦਾ ਕੱਪ 3 (ਬਾਬੂ ਚੰਡੀਗੜ੍ਹੀਆ)
  • ਨਾ ਚੱਲਦਾ (ਅਮਰ ਅਰਸੀ)
  • ਪੇਂਡੂ ਜੱਟ (ਨਰਿੰਦਰ ਖੇੜੀਮਾਨੀਆ)
  • ਐਤਵਾਰ (ਗੁਰਵਿੰਦਰ ਬਰਾੜ)
  • ਟੁੱਟੀਆ ਤੜੱਕ ਕਰਕੇ (ਧਰਮਪ੍ਰੀਤ)
  • ਲਿਮੋਜ਼ੀਨ (ਸਮਸ਼ੇਰ ਚੀਨਾ)
  • ਲੜਾਈਆ (ਸੁਰਜੀਤ ਭੁੱਲਰ)
  • ਫੁੱਟਬਾਲ (ਗੁਰਵਿੰਦਰ ਬਰਾੜ)
  • ਨਸੀਬੋ (ਹਰਦੇਵ ਮਾਹੀਨੰਗਲ)
  • ਮੱਸਕਰੀਆ (ਰਾਜਾ ਸਿੱਧੂ)
  • ਪਤੰਗ (ਮਨਿੰਦਰ ਮੰਗਾ)
  • ਪੂਨੀਆ (ਮਨਿੰਦਰ ਮੰਗਾ)
  • [1]

ਇਨਾਮ

ਸੋਧੋ

ਹਵਾਲੇ

ਸੋਧੋ