ਸੁਧੀਰ ਕੱਕੜ (ਜਨਮ 1938) ਇੱਕ ਆਮ ਮਨੋਵਿਸ਼ਲੇਸ਼ਕ ਅਤੇ ਸੱਭਿਆਚਾਰਕ ਮਨੋਵਿਗਿਆਨ ਅਤੇ ਧਰਮ ਦੇ ਮਨੋਵਿਗਿਆਨ ਦੇ ਖੇਤਰ ਵਿੱਚ ਲਿਖਣ ਵਾਲਾ ਲੇਖਕ ਹੈ।

ਪੁਸਤਕਾਂ

ਸੋਧੋ
  • ਆਨੰਦ ਵਰਸ਼ਾ
  • ਕਾਮਯੋਗੀ
  • ਮੀਰਾ ਔਰ ਮਹਾਤਮਾ (ਬਾਪੂ ਅਤੇ ਮੀਰਾ ਤੇ ਆਧਾਰਿਤ ਨਾਵਲ)
  • ਸਾਧੂ, ਓਝਾ, ਸੰਤ (ਮਕਾਮੀ ਵੈਦਾਂ ਅਤੇ ਸੰਤਾਂ ਦੀ ਮਨੋਚਿਕਿਤਸਾ ਪੱਧਤੀਆਂ ਪ੍ਰਕਾਸ਼ ਪਾਇਆ ਗਿਆ ਹੈ)[1]
  • ਹਮ ਹਿੰਦੁਸਤਾਨੀ: ਭਾਰਤੀਅਤਾ ਕੀ ਵਾਸਤਵਿਕ ਪਹਿਚਾਨ (ਕੈਥਰੀਨਾ ਕੱਕੜ ਨਾਲ ਸਾਂਝੀ) (ਅਨੁਵਾਦ: ਨਰੇਂਦਰ ਸੈਨੀ)[2]

ਹਵਾਲੇ

ਸੋਧੋ