ਸੁਨਹਿਰੀ ਜਿਲਦ
ਸੁਨਹਿਰੀ ਜਿਲਦ ਨਾਨਕ ਸਿੰਘ ਦੀ ਲਿਖੀ ਨਿੱਕੀ ਕਹਾਣੀ ਹੈ.
"ਸੁਨਹਿਰੀ ਜਿਲਦ" | |
---|---|
ਲੇਖਕ ਨਾਨਕ ਸਿੰਘ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਪਾਤਰ
ਸੋਧੋ- ਕਰਮ ਸਿੰਘ
- ਸਤਵੰਤ
- ਜੈਨਾ
ਪਲਾਟ
ਸੋਧੋ1947 ਦੇ ਦੰਗਿਆਂ ਵਿੱਚ ਇੱਕ ਸਿੱਖ, ਕਰਮ ਸਿੰਘ ਨੇ ਮੁਸਲਮਾਨ ਕੁੜੀ ਨੂੰ ਬਚਾਅ ਕੇ ਆਪਣੀ ਧੀ ਬਣਾ ਕੇ ਰੱਖਿਆ। ਉਹ ਉਸ ਕੁੜੀ ਦਾ ਵਿਆਹ ਕਰਨਾ ਚਾਹੁੰਦਾ ਹੈ ਤੇ ਇੱਕ ਮੁਸਲਮਾਨ ਜਿਲਦਸਾਜ਼ ਕੋਲ ਪੁਰਾਣੇ, ਪਵਿੱਤਰ ਕੁਰਾਨ ਸ਼ਰੀਫ ਦੀ ਸੁਨਹਿਰੀ ਜਿਲਦ ਬੰਨ੍ਹਵਾ ਕੇ ਆਪਣੀ ਮੁਸਲਮਾਨ ਬੇਟੀ ਨੂੰ ਵਿਆਹ ਸਮੇਂ ਦਾਜ ਵਿੱਚ ਦੇਣਾ ਚਾਹੁੰਦਾ ਹੈ।[1]