ਸੁਨਿਆਰ (ਅੰਗ੍ਰੇਜ਼ੀ:Goldsmith/Sunar, ਵਿਕਲਪਿਕ ਸੋਨਾਰ ਜਾਂ ਸੁਨਿਆਰ ) ਭਾਰਤ ਦੇ ਸੁਨਿਆਰ ਇਕ ਜਾਤੀ ਹੈ ਜਿਨ੍ਹਾਂ ਦਾ ਮੁੱਖ ਪੇਸ਼ਾ ਸੋਨਾ ਧਾਤੁ ਤੋਂ ਭਾਂਤੀ-ਭਾਂਤੀ ਦੇ ਕਲਾਤਮਕ ਗਹਿਣੇ ਬਣਾਉਣਾ ਹੈ।[1] ਸੁਨਿਆਰੇ ਸੋਨੇ ਅਤੇ ਹੋਰ ਕੀਮਤੀ ਧਾਤਾਂ ਨਾਲ ਕੰਮ ਕਰਨ ਵਿੱਚ ਮੁਹਾਰਤ ਪ੍ਰਾਪਤ ਕਾਰੀਗਰ ਹਨ।

Sunar goldsmiths in Cuttack in 1873
Gold and silver smith in Lucknow, India 1890

ਹਵਾਲੇਸੋਧੋ

  1. People of India: Uttar Pradesh (Volume XLII) edited by A Hasan & J C Das page 1500 to 150