ਸੁਪਰੀਮ (ਕੱਪੜੇ)
ਸੁਪਰੀਮ (ਅੰਗਰੇਜ਼ੀ: Supreme) ਨੂੰ ਇੱਕ ਸਕੇਟਬੋਰਡਿੰਗ ਦੀ ਦੁਕਾਨ/ਕੱਪੜਾ ਬ੍ਰੈਂਡ[1][2] ਹੈ ਜਿਸਦੀ ਸਥਾਪਨਾ ਨਿਊਯਾਰਕ ਸਿਟੀ ਵਿੱਚ ਅਪ੍ਰੈਲ 1994 ਵਿੱਚ ਹੋਈ ਸੀ।
ਉਦਯੋਗ | clothing industry |
---|---|
ਸਥਾਪਨਾ | 1994 |
ਸੰਸਥਾਪਕ | ਜੇਮਜ਼ ਜੇਬੀਆ |
ਮੁੱਖ ਦਫ਼ਤਰ | , |
ਉਤਪਾਦ | ਕੱਪੜੇ, ਐੱਕਸੈਸਰੀਜ਼, ਜੁੱਤੇ |
ਹੋਲਡਿੰਗ ਕੰਪਨੀ | VF Corporation |
ਵੈੱਬਸਾਈਟ | supremenewyork |
ਇਸ ਦਾ ਵਿਲੱਖਣ ਡੱਬਾ ਲੋਗੋ ਜਿਸ ਵਿੱਚ "Supreme" ਫਿਉਚੂਰਾ ਹੈਵੀ ਓਬਲੀਕ ਵਿੱਚ ਲਿਖਿਆ ਹੋਇਆ ਹੈ ਦਾ ਆਧਾਰ ਬਾਰਬਰਾ ਕਰੂਗਰ ਦੀ ਪ੍ਰਚਾਰ ਕਲਾ ਹੈ।[3]
ਹਵਾਲੇ
ਸੋਧੋ- ↑ Chaplin, Julia (October 3, 1999). "PULSE: LAFAYETTE STREET; 'Kids' Welcome, Dress: Baggy". The New York Times. Arthur Ochs Sulzberger, Jr. Retrieved September 29, 2012.
- ↑ Grant, Nick; Deleon, Jian; Johnson, Noah (March 20, 2013). "50 Things You Didn't Know About Supreme". Complex (magazine). Complex Media. Archived from the original on ਅਗਸਤ 25, 2020. Retrieved May 1, 2013.
- ↑ "50 Things You Didn't Know About Supreme - The Supreme logo is largely based on Barbara Kruger's propaganda art". Complex UK. Archived from the original on 2015-09-27. Retrieved 2016-01-17.
ਬਾਹਰੀ ਕੜੀਆਂ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |