ਸੁਪਰ-ਉੱਚ ਵਾਰਵਾਰਤਾ
ਸੁਪਰ ਉੱਚ ਆਵਰਤੀ (ਜਾਂ SHF) ਉਹ ਰੇਡੀਓ ਆਵਰਤੀਆਂ (RF) ਹਨ, ਜੋ ਕਿ 3 GHz ਤੋਂ 30 GHz ਤੱਕ ਹੁੰਦੀਆਂ ਹੈ। ਇਸਨੂੰ ਸੈਂਟੀਮੀਟਰ ਪੱਟੀ ਜਾਂ ਤਰੰਗ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਦੀ ਤਰੰਗ ਦਸ ਤੋਂ ਇੱਕ ਸਮ ਤੱਕ ਲੰਮੀ ਹੁੰਦੀ ਹੈ।