ਸੁਬੀਰ ਦਾਸ
ਸੁਬੀਰ ਦਾਸ ਬੰਗਲੌਰ, ਭਾਰਤ ਵਿੱਚ ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ ਵਿਭਾਗ ਵਿੱਚ ਸਿਧਾਂਤਕ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਹੈ। [1]ਉਸਦੀ ਖੋਜ ਦਾ ਪ੍ਰਾਇਮਰੀ ਖੇਤਰ ਫੇਜ਼ ਟਰਾਂਜੀਸ਼ਨਾਂ ਦੇ ਨੇੜੇ ਸਿਸਟਮਾਂ ਦੀ ਸਟੈਟਿਸਟੀਕਲ ਮਕੈਨਿਕਸ ਹੈ।
ਸੁਬੀਰ ਦਾਸ ਨੇ 2002 ਵਿੱਚ ਭਾਰਤ ਦੀ ਨਾਮਵਰ ਵਿਦਿਅਕ ਸੰਸਥਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ, ਉਸਨੇ ਮੇਨਜ਼ ਯੂਨੀਵਰਸਿਟੀ, ਜਰਮਨੀ ਵਿੱਚ, ਕਰਟ ਬਾਇੰਡਰ ਅਤੇ ਜੁਰਗੇਨ ਹੌਰਬਾਚ (2002-2005) ਦੇ ਨਾਲ਼ , ਅਤੇ ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਵਿੱਚ ਮਾਈਕਲ ਫਿਸ਼ਰ (2005-2007) ਦੇ ਨਾਲ਼ ਇੱਕ ਪੋਸਟ-ਡਾਕਟੋਰਲ ਖੋਜਕਾਰ ਵਜੋਂ ਕੰਮ ਕੀਤਾ। 2007 ਤੋਂ ਉਹ ਬੰਗਲੌਰ, ਭਾਰਤ ਵਿੱਚ ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ ਵਿੱਚ ਫੈਕਲਟੀ ਦਾ ਮੈਂਬਰ ਹੈ। [2]
ਉਸਦੀਆਂ ਖੋਜ ਦਿਲਚਸਪੀਆਂ [3] [4] [5] ਫੇਜ਼ ਟਰਾਂਜੀਸ਼ਨ ਅਤੇ ਕਰਿਟੀਕਲ ਵਰਤਾਰੇ ਵਿੱਚ ਹਨ।[ਹਵਾਲਾ ਲੋੜੀਂਦਾ]
ਹਵਾਲੇ
ਸੋਧੋ((ਹਵਾਲੇ}}
- ↑ "Subir K. Das - Profile". www.jncasr.ac.in. Retrieved 2020-10-19.
- ↑ "Subir K. Das - Home". www.jncasr.ac.in. Retrieved 2020-10-19.
- ↑ Ramanujan Fellowship, Subir Das. "Ramanujan Fellowship Subir Das" (PDF).[permanent dead link]
- ↑ Indian Physics Association Buti Foundation Award, Subir Das. "Indian Physics Association Buti Foundation Award, Subir K. Das".
- ↑ "Subir K Das". scholar.google.co.in. Retrieved 2020-10-19.