ਸੁਬੋਧ ਸਰਕਾਰ (ਬੰਗਾਲੀ: সুবোধ সরকার) (ਜਨਮ 1958) ਇੱਕ ਬੰਗਾਲੀ ਕਵੀ, ਲੇਖਕ ਅਤੇ ਸੰਪਾਦਕ, ਅਤੇ ਸਿਟੀ ਕਾਲਜ, ਕੋਲਕਾਤਾ ਵਿੱਚ ਅੰਗਰੇਜ਼ੀ ਸਾਹਿਤ ਦਾ ਇੱਕ ਰੀਡਰ ਹੈ।[1] ਉਸ ਨੇ ਵਕਾਰੀ ਸਾਹਿਤ ਅਕਾਦਮੀ ਅਵਾਰਡ ਹਾਸਲ ਕੀਤਾ ਹੈ।

ਸੁਬੋਧ ਸਰਕਾਰ
ਸੁਬੋਧ ਸਰਕਾਰ ਕੋਲਕਾਤਾ ਪੁਸਤਕ ਉਤਸਵ 2014 ਵਿੱਚ
ਜਨਮ1958
ਰਾਸ਼ਟਰੀਅਤਾਭਾਰਤੀ
ਪੇਸ਼ਾਕਵੀ
ਜੀਵਨ ਸਾਥੀਮਲਿਕਾ ਸੇਨਗੁਪਤਾ
ਵੈੱਬਸਾਈਟwww.indianpoetsubodhsarkar.com

ਹਵਾਲੇ ਸੋਧੋ

  1. "Subodh Sarkar profile". Archived from the original on 9 ਅਕਤੂਬਰ 2012. Retrieved 4 October 2012. {{cite web}}: Unknown parameter |dead-url= ignored (help)