ਸੁਭਾਸ਼ ਚੰਦਰਾ (ਜਨਮ ਸੁਭਾਸ਼ ਚੰਦਰਾ ਗੋਇਲ (ਗੋਇੰਕਾ) 30 ਨਵੰਬਰ 1950) ਭਾਰਤ ਦਾ ਇੱਕ ਮੀਡੀਆ ਉੱਦਮੀ ਅਤੇ ਏੱਸੇਲ ਸਮੂਹ ਦਾ ਪ੍ਰਧਾਨ ਹੈ ਜਿਸਨੇ ਭਾਰਤੀ ਉਪਗ੍ਰਹਿ ਟੈਲੀਕਾਸਟ ਵਿੱਚ ਕਰਾਂਤੀ ਦਾ ਆਗ਼ਾਜ਼ ਕੀਤਾ। ਇਸ ਸਮੂਹ ਦਾ ਜੀ ਟੀਵੀ ਆਜ, ਸੋਨੀ ਅਤੇ ਸਟਾਰ-ਪਲੱਸ ਆਦਿ ਦੇ ਨਾਲ ਮੁਕਾਬਲਾ ਕਰ ਰਿਹਾ ਹੈ।

ਸੁਭਾਸ਼ ਚੰਦਰਾ
ਜਨਮ
ਸੁਭਾਸ਼ ਚੰਦਰਾ ਗੋਇਲ

(1950-11-30) 30 ਨਵੰਬਰ 1950 (ਉਮਰ 74)
ਰਾਸ਼ਟਰੀਅਤਾਭਾਰਤੀ
ਪੇਸ਼ਾFounder and Chairman of Essel Group
ਬੱਚੇਅਮਿਤ ਗੋਇੰਕਾ
ਪੁਨੀਤ ਗੋਇੰਕਾ
Parent(s)ਨੰਦ ਕਿਸ਼ੋਰ ਗੋਇੰਕਾ
ਤਾਰਾ ਦੇਵੀ ਗੋਇੰਕਾ
ਵੈੱਬਸਾਈਟProfile

ਹਵਾਲੇ

ਸੋਧੋ
  1. "Forbes -- Subhash Chandra". Forbes.com. 2011-03-09. Retrieved 2011-04-15.