ਸੁਭਾਸ਼ ਪਰਿਹਾਰ
ਡਾ. ਸੁਭਾਸ਼ ਪਰਿਹਾਰ (ਜਨਮ 12 ਅਗਸਤ 1953) ਭਾਰਤ ਦਾ ਇੱਕ ਇਤਿਹਾਸਕਾਰ ਤੇ ਖੋਜੀ ਲੇਖਕ ਹੈ। ਉਸ ਦਾ ਮੁੱਖ ਸ਼ੌਕ ਪੇਂਟਿੰਗ ਸੀ, ਪਰ ਹਾਲਾਤ ਨੇ ਉਸ ਨੂੰ ਇਤਿਹਾਸਕਾਰ ਬਣਾ ਦਿੱਤਾ। ਇਸੇ ਦੌਰਾਨ ਉਸ ਨੂੰ ਫੋਟੋਗ੍ਰਾਫੀ ਦਾ ਸ਼ੌਕ ਜਾਗ ਪਿਆ। ਉਸ ਨੇ ਪੰਜਾਬ, ਹਿਮਾਚਲ, ਹਰਿਆਣਾ ਤੇ ਭਾਰਤ ਦੀਆਂ ਇਤਿਹਾਸਕ ਥਾਵਾਂ ਦੀ ਯਾਤਰਾ ਕੀਤੀ ਤੇ ਖੋਜ ਭਰਪੂਰ ਲੇਖ ਲਿਖੇ।[1]
ਸੁਭਾਸ਼ ਪਰਿਹਾਰ | |
---|---|
ਜਨਮ | ਕੋਟ ਕਪੂਰਾ, ਪੰਜਾਬ (ਭਾਰਤ) | ਅਗਸਤ 12, 1953
ਨਾਗਰਿਕਤਾ | ਭਾਰਤੀ |
ਅਲਮਾ ਮਾਤਰ | |
ਵਿਗਿਆਨਕ ਕਰੀਅਰ | |
ਖੇਤਰ | ਇਤਿਹਾਸ |
ਜ਼ਿੰਦਗੀ
ਸੋਧੋਸੁਭਾਸ਼ ਪਰਿਹਾਰ ਦਾ ਜਨਮ 12 ਅਗਸਤ 1953 ਨੂੰ ਕੋਟ ਕਪੂਰਾ, ਪੰਜਾਬ (ਭਾਰਤ) ਵਿੱਚ ਹੋਇਆ। ਉਨ੍ਹਾਂ ਨੇ ਐੱਮ.ਏ. (ਇਤਿਹਾਸ ਅਤੇ ਕਲਾ ਦਾ ਇਤਿਹਾਸ), ਐੱਮ.ਫਿਲ., ਪੀਐੱਚ.ਡੀ. ਕੀਤੀ ਹੋਈ ਹੈ। ਓਹਨਾ ਨੇ 14 ਸਾਲ ਸਰਕਾਰੀ ਸਕੂਲ, 24 ਸਾਲ ਕਾਲਜ ਅਤੇ 4 ਸਾਲ ਯੂਨੀਵਰਸਿਟੀ ਵਿੱਚ ਅਧਿਆਪਨ ਕੀਤਾ ਹੈ। ਉਹ 3 ਸਾਲ ਪ੍ਰਾਈਵੇਟ ਕਾਲਜ ਦੇ ਪ੍ਰਿੰਸੀਪਲ ਵੀ ਰਹੇ ਹਨ।
ਪੁਸਤਕਾਂ
ਸੋਧੋ- Land Transport in Mughal India: Agra-Lahore Mughal Highway and its Architectural Remains (2008)
- Mughal Monuments in the Punjab and Haryana (1985)
- Muslim Inscriptions in the Punjab, Haryana and Himachal Pradesh (1985)
- Some Aspects of Indo-Islamic Architecture (1999)
- History and Architectural Remains of Sirhind: The Greatest Mughal City on the Agra-Lahore Highway (2006)
- Land Transport in Mughal India: Agra-Lahore Mughal Highway and its Architectural Remains (2008)
- Architectural Heritage of a Sikh State: Faridkot (2009)
- Islamic Architecture of Punjab 1206-1707 (2015)
- ਰਿਆਸਤ ਫ਼ਰੀਦਕੋਟ (2018)
- ਸੁਭਾਸ਼ ਪਰਿਹਾਰ @ਫੇਸਬੁੱਕ (2019)
- ਸੁੱਤੀਆਂ ਸਦੀਆਂ ਦੇ ਬੋਲ (2023)
- ਸਰਹਿੰਦ: ਇਤਿਹਾਸ ਅਤੇ ਇਸ ਦੀਆਂ ਇਤਿਹਾਸਿਕ ਇਮਾਰਤਾਂ (2024)
- ਭੂਸ਼ਨ ਦੀ ਕਿਤਾਬ ਉਦਾਸ ਸੂਰਜ: ਸ਼ਿਵ ਕੁਮਾਰ ਬਟਾਲਵੀ (2019) (ਸੰਪਾਦਨਾ)
- ਕਿਤਾਬਾਂ ਦੀ ਕਿਤਾਬ (ਇਤਿਹਾਸ ਅਤੇ ਸਾਹਿਤ) (2024)