ਸੁਮਾਇਆ ਡੇਲਮਰ ਨੂੰ 'ਸੁਮਾਇਆ ਵਾਈ.ਐਸ.ਐਲ.'[1] ਵਜੋਂ ਵੀ ਜਾਣਿਆ ਜਾਂਦਾ ਹੈ, ਉਹ ਸੋਮਾਲੀ-ਕੇਨੈਡੀਅਨ ਟਰਾਂਸਜੈਂਡਰ ਅਧਿਕਾਰਾਂ ਦੀ ਕਾਰਕੁੰਨ[2] ਅਤੇ ਮਾਡਲ ਸੀ।

ਸੁਮਾਇਆ ਡੇਲਮਰ
ਜਨਮ1988/1989
ਸੋਮਾਲੀਆ
ਮੌਤ22 ਫ਼ਰਵਰੀ 2015 (ਉਮਰ 26)
ਹੋਰ ਨਾਮਸੁਮਾਇਆ ਵਾਈ.ਐਸ.ਐਲ.
ਪੇਸ਼ਾਕਾਰਕੁੰਨ, ਮਾਡਲ

ਜੀਵਨੀ

ਸੋਧੋ

ਸੁਮਾਇਆ ਦਾ ਜਨਮ ਸੋਮਾਲੀਆ ਵਿੱਚ ਹੋਇਆ ਸੀ ਅਤੇ ਤਿੰਨ ਸਾਲ ਦੀ ਉਮਰ ਵਿੱਚ ਸੋਮਾਲੀ ਸਿਵਲ ਯੁੱਧ ਕਾਰਨ ਉਨ੍ਹਾਂ ਨੂੰ ਸੋਮਾਲੀਆ ਛੱਡਣਾ ਪਿਆ।[3] ਸੁਮਾਇਆ ਨੂੰ ਜਨਮ ਦੇਣ ਵਾਲੇ ਮਾਂ-ਬਾਪ ਨੇ ਉਸਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ, ਜਦੋਂ 2011 ਵਿੱਚ ਉਹ ਟਰਾਂਸ ਵਜੋਂ ਸਾਹਮਣੇ ਆਈ।[4] 22 ਫਰਵਰੀ 2015 ਨੂੰ 26 ਸਾਲ ਦੀ ਉਮਰ ਵਿੱਚ ਟੋਰਾਂਟੋ ਅਧਾਰਿਤ[5] ਮੁਸਲਿਮ[6] ਸੁਮਾਇਆ ਦੀ ਰਹੱਸਮਈ ਹਾਲਤ 'ਚ ਮੌਤ ਹੋ ਗਈ।

ਇਹ ਇੱਕ ਅਜਿਹੀ ਘਟਨਾ ਸੀ ਜਿਸ ਦੀ ਤੁਲਨਾ ਰੰਗ ਦੀਆਂ ਟਰਾਂਸ-ਔਰਤਾਂ ਵਿਰੁੱਧ ਹਿੰਸਾ ਦੀਆਂ ਹੋਰ ਕਾਰਵਾਈਆਂ ਨਾਲ ਕੀਤੀ ਗਈ,[7] ਖਾਸ ਤੌਰ ਤੇ 2015 ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਜਦੋਂ ਅਜਿਹੀਆਂ ਘਟਨਾਵਾਂ ਕਥਿਤ ਤੌਰ 'ਤੇ ਜ਼ਿਆਦਾ ਵਾਪਰ ਰਹੀਆਂ ਸਨ,[8] ਪਰ ਪੁਲਿਸ ਨੇ ਇਸ ਘਟਨਾ ਨੂੰ ਇੱਕ ਹੱਤਿਆ ਦਾ ਮਾਮਲਾ ਦੱਸ ਕੇ ਛੱਡ ਦਿੱਤਾ।[1]

ਹਵਾਲੇ

ਸੋਧੋ
  1. 1.0 1.1 "Toronto Police: Trans Woman of Color's Death Was Not Homicide". The Advocate. 25 February 2015. Retrieved 12 March 2016.
  2. "News - ICCC - University of Saskatchewan". artsandscience.usask.ca. Archived from the original on 2018-03-19. Retrieved 2019-06-19.
  3. "Police investigating the death of young Somali trans woman in Canada". PinkNews. Retrieved 2 October 2015.
  4. "Sumaya Ysl's Friends Speak Out About Her Death". Planet Transgender. Archived from the original on 26 ਸਤੰਬਰ 2015. Retrieved 2 October 2015. {{cite web}}: Unknown parameter |dead-url= ignored (|url-status= suggested) (help)
  5. "Remembering Sumaya Dalmar". CBC. 20 October 2014. Retrieved 2 October 2015.
  6. Adam Withnall (25 February 2015). "Sumaya Ysl death: Toronto police investigate death of young Somali trans woman in Canada". The Independent. Retrieved 2 October 2015.
  7. "Happy Women's Equality Day! The good, the bad and the work-in-progress". FASHION Magazine. Retrieved 2 October 2015.
  8. "A Transgender person is being murdered every 29 hours. Can you stop killing us for just one week?". Planet Transgender. Archived from the original on 26 ਸਤੰਬਰ 2015. Retrieved 2 October 2015. {{cite web}}: Unknown parameter |dead-url= ignored (|url-status= suggested) (help)