ਸੁਮਿਥਰਾ ਕਮਾਰਾਜ
ਸੁਮਿਥਰਾ ਕਮਾਰਾਜ ਇੱਕ ਭਾਰਤੀ ਮਹਿਲਾ ਫੁੱਟਬਾਲਰ ਹੈ ਜੋ ਭਾਰਤ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਲਈ ਮਿਡਫੀਲਡਰ ਵਜੋਂ ਖੇਡਦੀ ਹੈ। ਉਹ ਇੰਡੀਅਨ ਵੀਮਨ ਲੀਗ ਵਿੱਚ ਸੇਠੂ ਐਫਸੀ ਲਈ ਖੇਡਦੀ ਹੈ।
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | Sumithra Kamaraj | ||
ਜਨਮ ਮਿਤੀ | ਜੁਲਾਈ 5, 1994 | ||
ਪੋਜੀਸ਼ਨ | Midfielder | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | Sethu FC | ||
ਨੰਬਰ | 16 | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
2016–18 |
Jeppier Institute Indira Gandhi AS&E | 18 | (4) |
2019– | Sethu FC | 04 | (04) |
ਅੰਤਰਰਾਸ਼ਟਰੀ ਕੈਰੀਅਰ‡ | |||
2016– | India | 5 | (2) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 3 feb 2020 Season ਤੱਕ ਸਹੀ ‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 10 April 2019 ਤੱਕ ਸਹੀ |
ਉਹ 2020 ਏ.ਐਫ.ਸੀ. ਮਹਿਲਾ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਦੀ ਮੈਂਬਰ ਵੀ ਸੀ।[1]
ਕਲੱਬ
ਸੋਧੋਸੁਮਿਥਰਾ ਨੇ ਜੈੱਪੀਅਰ ਇੰਸਟੀਚਿਊਟ ਲਈ 2016–17 ਵਿੱਚ ਇੰਡੀਅਨ ਵੀਮਨ ਲੀਗ ਖੇਡੀ ਸੀ। ਬਾਅਦ ਵਿੱਚ ਕਲੱਬ ਦਾ ਨਾਮ ਇੰਦਰਾ ਗਾਂਧੀ ਏ.ਐਸ. ਐਂਡ ਈ. ਰੱਖਿਆ ਗਿਆ। ਉਹ 2018–19 ਇੰਡੀਅਨ ਵੀਮਨ ਲੀਗ ਵਿੱਚ ਸੇਠੂ ਐਫਸੀ ਵਿੱਚ ਸ਼ਾਮਿਲ ਹੋਈ ਸੀ।
ਹਵਾਲੇ
ਸੋਧੋ- ↑ "WEATHER WON'T AFFECT PERFORMANCE: MAYMOL ROCKY". www.the-aiff.com. Retrieved 2019-04-10.