ਸੁਰਿੰਦਰ ਫ਼ਰਿਸ਼ਤਾ

ਸੁਰਿੰਦਰ ਫ਼ਰਿਸ਼ਤਾ ਉਰਫ਼ ਘੁੱਲੇ ਸ਼ਾਹ ਇੱਕ ਪੰਜਾਬੀ ਹਾਸਰਸ ਕਲਾਕਾਰ ਹੈ। ਇਸਨੇ ਮੁੱਖ ਤੌਰ ਤੇ ਦੂਰਦਰਸ਼ਨ ਉੱਤੇ ਕੰਮ ਕੀਤਾ ਹੈ। ਇਹ ਹਾਸਰਸ ਕਲਾਕਾਰ ਸੁਦੇਸ਼ ਲਹਿਰੀ ਦਾ ਉਸਤਾਦ ਹੈ।