ਸੁਰਿੰਦਰ ਬਾਠ (ਜਨਮ 1 ਜਨਵਰੀ 1970) ਮੰਨਤ (2006), ਪੁਲਿਸ ਇਨ ਪੌਲੀਵੁੱਡ (2014) ਅਤੇ ਕਿਟੀ ਪਾਰਟੀ (2019) ਲਈ ਜਾਣਿਆ ਜਾਂਦਾ ਪੰਜਾਬੀ ਅਦਾਕਾਰ ਹੈ।