ਸੁਰਿੰਦਰ ਸਿੰਘ ਸੁੱਨੜ

ਸੁਰਿੰਦਰ ਸਿੰਘ ਸੁੱਨੜ ਅਮਰੀਕਾ ਵਾਸੀ ਪੰਜਾਬੀ ਲੇਖਕ ਅਤੇ ਕਵੀ ਹੈ। ਉਹ ਆਪਣੀ ਆਵਾਜ਼ ਦਾ ਮੁੱਖ ਸੰਪਾਦਕ ਹੈ।

ਰਚਨਾਵਾਂ

ਸੋਧੋ
  • ਰੰਗ ਮਜੀਠ
  • ਮੰਜ਼ਿਲ ਨਾ ਮਿਲੀ
  • ਸ਼ਬਦ ਪ੍ਰਕਾਸ਼
  • ਹੀਰ ਸੁੱਨੜ
  • ਮੇਰੇ ਪੰਧ ਪੈਂਡੇ