ਸੁਸਮਿਤਾ ਬਗਚੀ (ਨੀ ਪਾਂਡਾ) ਉੜੀਆ ਦੀ ਉਘੀ ਲੇਖਿਕਾ ਹੈ ਜੋ ਉੜੀਆ ਅਤੇ ਅੰਗਰੇਜ਼ੀ ਵਿਚ ਲਿਖਦੀ ਹੈ। [2] [3] ਉਸਨੇ ਨਾਵਲ, ਲਘੂ ਕਹਾਣੀਆਂ ਅਤੇ ਸਫ਼ਰਨਾਮੇ ਦੀਆਂ ਕਈ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ। ਉਹ ਸਕੁੰਤਲਾ ਪਾਂਡਾ ਦੀ ਧੀ ਹੈ, ਜੋ ਉੜੀਆ ਦੀ ਪ੍ਰਸਿੱਧ ਲੇਖਿਕਾ ਹੈ ਜੋ ਉੜੀਆ ਔਰਤਾਂ ਦੇ ਮਾਸਿਕ ਸੁਚਰਿਤਾ ਦੀ ਸੰਸਥਾਪਕ ਹੈ। ਉਹ ਆਪਣੇ ਲਘੂ ਕਹਾਣੀ ਸੰਗ੍ਰਹਿ ਅਕਾਸ਼ਾ ਜੌਂਤੀ ਕਥਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ ਜਿਸ ਲਈ ਉਸਨੇ 1992 ਵਿਚ ਓਡੀਸ਼ਾ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ। [4] ਇਸ ਸਮੇਂ ਉਹ ਮੋ ਸਕੂਲ ਪ੍ਰੋਗਰਾਮ ਦੀ ਅਗਵਾਈ ਕਰ ਰਹੀ ਹੈ।[5]

ਸੁਸਮਿਤਾ ਬਗਚੀ
ਜਨਮ(1960-09-25)25 ਸਤੰਬਰ 1960 [1]
ਕਿੱਤਾਲੈਕਚਰਾਰ, ਗਲਪ ਲੇਖਕ, ਸੰਪਾਦਕ, ਅਧਿਕਾਰੀ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਕੰਮਚਿਲਡਰਨ ਆਫ ਏ ਬੇਟਰ ਗੋਡ,
ਅਕਾਸ਼ਾ ਜੌਂਤੀ ਕਥਾ
ਪ੍ਰਮੁੱਖ ਅਵਾਰਡਸਾਹਿਤਯਾ ਅਕਾਦਮੀ ਪਰਸਕਾਰ ,
ਪਰਾਜਤੰਤਰਾ ਅਵਾਰਡ ,
ਗੰਗਾਧਰ ਰਥ ਫ਼ਾਉਂਡੇਸ਼ਨ ਅਵਾਰਡ
ਜੀਵਨ ਸਾਥੀਸੁਬਰੋਤੋ ਬਗਚੀ

ਨਿੱਜੀ ਜ਼ਿੰਦਗੀ

ਸੋਧੋ

ਉਸ ਦਾ ਜਨਮ 25 ਸਤੰਬਰ 1960 ਨੂੰ ਕਟਕ ਵਿਖੇ ਹੋਇਆ ਸੀ। ਉਸਦੀ ਮਾਂ ਸਕੁੰਤਲਾ ਪਾਂਡਾ ਉੜੀਆ ਦੀ ਮਸ਼ਹੂਰ ਲੇਖਿਕਾ ਸੀ। ਉਸਨੇ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਤੋਂ ਪਹਿਲਾਂ ਓਡੀਸ਼ਾ ਵਿੱਚ ਆਪਣੀ ਪੜ੍ਹਾਈ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਲੈਕਚਰਾਰ ਵਜੋਂ ਕੰਮ ਕੀਤਾ। [6] ਜਦੋਂ ਉਹ ਪੰਦਰਾਂ ਸਾਲਾਂ ਦੀ ਸੀ ਤਾਂ ਉਸਨੇ ਆਪਣੇ ਭਵਿੱਖ ਦੇ ਪਤੀ ਸੁਬਰਤੋ ਬਾਗੀ ਨੂੰ ਮਿਲੀ। ਉਨ੍ਹਾਂ ਨੇ 4 ਸਾਲ ਬਾਅਦ ਵਿਆਹ ਕਰਵਾ ਲਿਆ।

ਕਰੀਅਰ

ਸੋਧੋ

ਉਸਨੇ ਸੁਚਰਿਤਾ 1982 ਲਈ ਆਪਣੀ ਪਹਿਲੀ ਛੋਟੀ ਕਹਾਣੀ ਲਿਖੀ। ਉਸਦਾ ਪਹਿਲਾ ਲਘੂ ਕਹਾਣੀ ਸੰਗ੍ਰਹਿ ਅਕਾਸ਼ਾ ਜੌਂਤੀ ਕਥਾ 1990 ਵਿੱਚ ਪ੍ਰਕਾਸ਼ਤ ਹੋਇਆ ਸੀ। ਉਹ ਛਾਈ ਸੇਪਾਖੇ ਮਨੀਸ਼ਾ ਨਾਲ ਅੱਗੇ ਵਧੀ। ਉਸ ਦਾ ਉੜੀਆ ਨਾਵਲ "ਦੇਬਾ ਸ਼ਿਸ਼ੂ" ਬੱਚਿਆਂ ਬਾਰੇ ਸੀ, ਇਹ 2006 ਵਿੱਚ ਪ੍ਰਕਾਸ਼ਤ ਹੋਇਆ ਸੀ। ਇਸਦਾ ਅੰਗਰੇਜ਼ੀ ਵਿੱਚ ਅਨੁਵਾਦ ਪੈਨਗੁਇਨ ਦੁਆਰਾ 2010 ਵਿੱਚ "ਚਿਲਡਰਨ ਆਫ਼ ਬਿਟਰ ਗੌਡ" ਵਜੋਂ ਪ੍ਰਕਾਸ਼ਤ ਕੀਤਾ ਗਿਆ ਸੀ। [6] [7] ਉਸ ਨੂੰ ਓਡੀਸ਼ਾ ਸਰਕਾਰ ਦੇ ਮੋ ਸਕੂਲ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਜਿਸਦਾ ਉਦੇਸ਼ ਰਾਜ ਦੇ ਗਵਰਨਮੈਂਟ ਅਤੇ ਗਵਰਨਮੈਂਟ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸੁਧਾਰ ਕਰਨਾ ਹੈ। [5]

ਪ੍ਰਕਾਸ਼ਤ ਕੰਮ

ਸੋਧੋ
  • Bagci, Susmita (1990). Akasa yeumthi katha kahe (in ਉੜੀਆ). Grantha Mandira. OCLC 22006546.
  • Bagci, Susmita (1991). Chai se pakha manisha (in ਉੜੀਆ). Sucarita Pablikesansa. OCLC 28114990.
  • Bagchi, Susmita (1995). Mo Jharkaru Pruthibi (in ਉੜੀਆ). Sucarita Pub.
  • Bagci, Susmita (1996). Naibedya (in ਉੜੀਆ). Sucarita Pablikesansa. OCLC 40869146.
  • Bagci, Susmita (1997). Bhinna kula, anya dheu (in ਉੜੀਆ). Sucarita Pablikesansa. OCLC 40869147.
  • Bagci, Susmita (1998). Prabasara pakshi (in ਉੜੀਆ). Sucarita Pablikesansa. OCLC 47630767.
  • Bagci, Susmita (1999). Basudhara prasna (in ਉੜੀਆ). Sucarita Pablikesansa. OCLC 47666693.
  • Bagci, Susmita (2000). Srotaparnna (in ਉੜੀਆ). Sucarita Pablikesansa. OCLC 47666721.
  • Bagci, Susmita (2003). Svapna niharika (in ਉੜੀਆ). Sucarita Pabalikesansa. OCLC 500150694.
  • Bagci, Susmita (2003). Nila akasa, dhala megha (in ਉੜੀਆ). Sucarita Pabalikesans. OCLC 500172726.
  • Bagci, Susmita (2007). Bimala darsana = Bimala darshan (in ਉੜੀਆ). OCLC 903896880.
  • Bagci, Susmita; Dasa, Bikrama (2010). Children of a better god. Penguin Books. ISBN 0-14-306642-0. OCLC 778788237.
  • Bagci, Susmita (2013). Eka patha eka pathika (in ਉੜੀਆ). OCLC 989811272.
  • Bagci, Susmita (2015). Bidesini = Bideshini (in ਉੜੀਆ). OCLC 960106712.
  • Bagci, Susmita (2015). Asa pherijiba = Assa-pherijiba (in ਉੜੀਆ). OCLC 960106711.
  • Bagchi, Susmita (30 Sep 2016). Beneath a Rougher Sea. Leadstart Publishing Private Limited. ISBN 978-9352016235.

ਹਵਾਲੇ

ਸੋਧੋ
  1. Dutt, K.C.; Sahitya Akademi (1999). Who's who of Indian Writers, 1999: A-M. Who's who of Indian Writers, 1999. Sahitya Akademi. p. 83. ISBN 978-81-260-0873-5. Retrieved 2020-04-01.
  2. "Bāgcī, Susmitā 1960- [WorldCat.org]". WorldCat.org. Retrieved 2020-04-01.
  3. "Susmita Bagchi". Penguin India. 2020-04-01. Retrieved 2020-04-01.[permanent dead link]
  4. "Odisha Sahitya Akademi". Odisha Sahitya Akademi (in ਉੜੀਆ). Archived from the original on 2020-02-16. Retrieved 2020-04-01. {{cite web}}: Unknown parameter |dead-url= ignored (|url-status= suggested) (help)
  5. 5.0 5.1 "BJD-LD Appointment". Outlookindia. 2019-08-16. Retrieved 2020-04-01. ਹਵਾਲੇ ਵਿੱਚ ਗ਼ਲਤੀ:Invalid <ref> tag; name "outlookindia 2019" defined multiple times with different content
  6. 6.0 6.1 Basu, Soma (2015-08-13). "The sway of her Pen". The Hindu. Retrieved 2020-04-01.
  7. Jain, G. (2016). She Walks, She Leads: Women Who Inspire India. Penguin Books Limited. p. 489. ISBN 978-93-86057-70-9. Retrieved 2020-04-01.