ਸੁਸ਼ਰੁਤਸੰਹਿਤਾ

ਸੁਸ਼ਰੁਤਸੰਹਿਤਾ ਆਯੁਰਵੇਦ ਦਾ ਇੱਕ ਮਹੱਤਵਪੂਰਨ ਗਰੰਥ[1] ਹੈ ਇਸ ਦੇ ਰਚਨਾਕਾਰ ਸੁਸ਼ਰੁਤ ਦਾ ਜਨਮ ਛੇਵੀਂ ਸ਼ਤਾਬਦੀ ਦੇ ਲਗਭਗ ਕਾਂਸ਼ੀ ਵਿੱਚ ਹੋਇਆ ਇਹ ਆਯੁਰਵੇਦ ਦੇ ਤਿੰਨ ਮੂਲ ਗਰੰਥ ਚਰਕਸੰਹਿਤਾ,ਸੁਸ਼ਰੁਤਸੰਹਿਤਾ, ਅਸ਼ਟਾਂਗਹਿਰਦੇ ਵਿਚੋਂ ਇੱਕ ਹੈ ਇਸ ਗਰੰਥ ਵਿੱਚ ੧੮੪ ਅਧਿਆਇ ਹਨ ਜਿਨਾਂ ਵਿੱਚ ੧੧੨੦ ਰੋਗਾਂ, ੭੦੦ ਦਵਾਦਾਰ ਪੌਦਿਆਂ ਤੇ ਖਣਿਜ ਸਰੋਤਾਂ ਤੇ ਨਿਰਭਰ ੮੪ ਤਰਕੀਬਾਂ, ਕੀਟਾਂ ਤੇ ਨਿਰਭਰ ੫੭ ਤਰਕੀਬਾਂ ਤੇ ਅੱਠ ਕਿਸਮਾਂ ਦੀਆਂ ਸਰਜਰੀ ਤਰਕੀਬਾਂ ਦਾ ਵਰਨਣ ਹੈ

ਬਣਤਰਸੋਧੋ

ਇਹ ਗਰੰਥ ਦੋ ਭਾਗਾਂ ਞਿੱਚ ਰਚਿਆ ਗਿਆ ਹੈ: ਪੂਰਵਤੰਤਰ ਤੇ ਉੱਤਰਤੰਤਰ

ਪੂਰਵਤੰਤਰ ਦੇ ੫ ਭਾਗ ਹਨ - ਸੂਤਰਸਥਾਨ,ਨਿਦਾਨਸਥਾਨ,ਸਰੀਰਸਥਾਨ,ਕਲਪਸਥਾਨ ਤੇ ਚਿਕਿਤਸਾਸਥਾਨ ਇਸ ਦੇ ੧੨੦ ਅਧਿਆਇ ਹਨ

ਉੱਤਰਤੰਤਰ ਦੇ ੬੪ ਅਧਿਆਇ ਹਨ

ਹਵਾਲੇਸੋਧੋ

  1. Bhishagratna, Kaviraj Kunja Lal (1911). An English Translation of Sushruta Samhita. author self.