ਸੂਕਰੇ, ਇਤਿਹਾਸਕ ਤੌਰ 'ਤੇ ਚਾਰਕਾਸ, ਲਾ ਪਲਾਤਾ ਅਤੇ ਚੂਕੀਸਾਕਾ (੨੦੦੬ ਵਿੱਚ ਅਬਾਦੀ ੨੪੭,੩੦੦), ਬੋਲੀਵੀਆ ਦੀ ਸੰਵਿਧਾਨਕ ਰਾਜਧਾਨੀ, ਚੂਕੀਸਾਕਾ ਵਿਭਾਗ ਦੀ ਰਾਜਧਾਨੀ ਅਤੇ ਬੋਲੀਵੀਆ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਮੱਧ-ਦੱਖਣੀ ਹਿੱਸੇ ਵਿੱਚ ਸਥਿਤ ਹੈ ਅਤੇ ਉਚਾਈ ਲਗਭਗ ੨੭੫੦ ਮੀਟਰ (੯,੦੦੦ ਫੁੱਟ) ਹੈ। ਇੰਨੀ ਉਚਾਈ ਇਸ ਸ਼ਹਿਰ ਦੀ ਜਲਵਾਯੂ ਨੂੰ ਸਾਲ-ਭਰ ਠੰਡਾ ਸੰਜਮੀ ਰੱਖਦੀ ਹੈ।

ਸੂਕਰੇ
ਸਮਾਂ ਖੇਤਰਯੂਟੀਸੀ−4

ਹਵਾਲੇ

ਸੋਧੋ