ਸੂਰਜ ਪਾਲੀਵਾਲ
ਸੂਰਜ ਪਾਲੀਵਾਲ (ਜਨਮ: 8 ਨਵੰਬਰ 1951 ਮਥੁਰਾ, ਉੱਤਰ ਪ੍ਰਦੇਸ਼) ਹਿੰਦੀ ਦੇ ਮੰਨੇ ਪ੍ਰਮੰਨੇ ਆਲੋਚਕ ਅਤੇ ਪ੍ਰਗਤੀਸ਼ੀਲ ਆਲੋਚਨਾ ਦੇ ਪ੍ਰਮੁੱਖ ਸੰਵਾਹਕ ਹਨ।
ਸੂਰਜ ਪਾਲੀਵਾਲ | |
---|---|
ਜਨਮ | ਮਥੁਰਾ, ਉੱਤਰ ਪ੍ਰਦੇਸ਼, ਭਾਰਤ | ਨਵੰਬਰ 8, 1951
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮਏ, ਪੀਐਚਡੀ (ਹਿੰਦੀ) |
ਸ਼ੈਲੀ | ਪੱਤਰਕਾਰੀ, ਸੰਪਾਦਨ, ਆਲੋਚਕ, ਅਧਿਆਪਨ |
ਜੀਵਨ
ਸੋਧੋਸੂਰਜ ਪਾਲੀਵਾਲ ਕਾ ਜਨ੍ਮ 8 ਮਈ 1951 ਨੂੰ ਮਥੁਰਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਨੇ ਹਿੰਦੀ ਸਾਹਿਤ ਵਿੱਚ ਐਮਏ, ਪੀਐਚਡੀ (ਹਿੰਦੀ) ਕਰਨ ਦੇ ਬਾਦ ਪੱਤਰਕਾਰੀ, ਸੰਪਾਦਨ, ਆਲੋਚਕ, ਅਧਿਆਪਨ ਦੇ ਖੇਤਰ ਚ ਅਹਿਮ ਕੰਮ ਕੀਤਾ।
ਰਚਨਾਵਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ਟੀਕਾ ਪ੍ਰਧਾਨ
- ਜੰਗਲ
ਆਲੋਚਨਾ
ਸੋਧੋ- ਫਣੀਸ਼੍ਵਰਨਾਥ ਰੇਣੁ ਕਾ ਕਥਾ ਸਾਹਿਤ੍ਯ,
- ਸੰਵਾਦ ਕੀ ਤਹ ਮੇਂ
- ਰਚਨਾ ਕਾ ਸਾਮਾਜਿਕ ਆਧਾਰ
- ਆਲੋਚਨਾ ਕੇ ਪ੍ਰਸੰਗ
- ਸਾਹਿਤ੍ਯ ਔਰ ਇਤਿਹਾਸ-ਦ੍ਰਿਸ਼ਟੀ
- ਮਹਾਭੋਜ: ਏਕ ਵਿਮਰਸ਼
- ਸਮਕਾਲੀਨ ਹਿੰਦੀ ਉਪਨਿਆਸ
- ਹਿੰਦੀ ਮੇਂ ਭੂਮੰਡਲੀਕਰਣ ਕਾ ਪ੍ਰਭਾਵ ਔਰ ਪ੍ਰਤਿਰੋਧ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |