ਸੇਂਚਲ ਝੀਲ, ਦਾਰਜੀਲਿੰਗ ਦੇ ਦੱਖਣ-ਪੂਰਬ ਵੱਲ 10 ਕਿਲੋਮੀਟਰ, ਭਾਰਤ ਦੇ ਦਾਰਜੀਲਿੰਗ ਸ਼ਹਿਰ ਲਈ ਪੀਣ ਯੋਗ ਪਾਣੀ ਦਾ ਮੁੱਖ ਭੰਡਾਰ ਹੈ। ਵਾਟਰ ਬਾਡੀ ਅਸਲ ਵਿੱਚ ਇੱਕ ਜੁੜਵਾਂ ਝੀਲ ਹੈ: ਉੱਤਰੀ ਸੇਂਚਲ ਝੀਲ, 1910 ਵਿੱਚ ਬਣੀ ਸੀ ਅਤੇ ਦੱਖਣੀ ਸੇਂਚਲ ਝੀਲ, 1932 ਵਿੱਚ ਬਣੀ ਸੀ [1] ਇਹ ਝੀਲ 8,160 ft (2,487 m) ਦੀ ਉਚਾਈ 'ਤੇ ਹੈ ਇੱਕ ਪਹਾੜੀ ਦੇ ਉੱਪਰ। ਇਹ ਪਹਾੜੀ ਦੁਨੀਆ ਦੇ ਸਭ ਤੋਂ ਉੱਚੇ ਗੋਲਫ ਕੋਰਸਾਂ ਵਿੱਚੋਂ ਇੱਕ ਹੈ। ਸੇਂਚਲ ਇੱਕ ਪਸੰਦੀਦਾ ਪਿਕਨਿਕ ਸਥਾਨ ਹੈ। ਸੇਂਚਲ ਵਿਖੇ ਇੱਕ ਟੂਰਿਸਟ ਲਾਜ ਸੈਲਾਨੀਆਂ ਨੂੰ ਰਿਹਾਇਸ਼ ਪ੍ਰਦਾਨ ਕਰਦਾ ਹੈ। [2] ਇਹ ਝੀਲ ਸੇਂਚਲ ਵਾਈਲਡਲਾਈਫ ਸੈਂਚੁਰੀ ਦਾ ਹਿੱਸਾ ਹੈ।

ਸੇਂਚਲ ਝੀਲ
ਸਥਿਤੀਦਾਰਜੀਲਿੰਗ
ਗੁਣਕ26°59′38″N 88°15′55″E / 26.9938°N 88.2652°E / 26.9938; 88.2652
Typeਸਰੋਵਰ
Basin countriesIndia
Surface elevation8,160 ft (2,490 m)

ਇਹ ਝੀਲ ਸੈਲਾਨੀਆਂ ਦੇ ਆਕਰਸ਼ਣ ਦਾ ਪ੍ਰਮੁਖ ਕੇਂਦਰ ਹੈ। ਭੀੜ ਭਾੜ ਤੋਂ ਬਚਕੇ ਲੋਕ ਉਰੇ ਸ਼ਾਂਤੀ ਦਾ ਅਹਿਸਾਸ ਲੈਣ ਆਉਂਦੇ ਹਨ।

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
  2. zubin.com

ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਇਹ ਵੀ ਵੇਖੋ

ਸੋਧੋ