ਸੇਂਟ ਅਤਰੀ ਪਬਲਿਕ ਸਕੂਲ

ਸੇਂਟ ਅਤਰੀ ਪਬਲਿਕ ਸਕੂਲ ਭਾਰਤ ਦੇ ਪੰਜਾਬ ਰਾਜ ਦੇ ਪਟਿਆਲਾ ਸ਼ਹਿਰ ਵਿੱਚ ਇੱਕ ਉੱਚ-ਸੈਕੰਡਰੀ ਸਹਿ-ਸਿੱਖਿਆ ਪ੍ਰਾਈਵੇਟ ਸਕੂਲ ਹੈ। ਸਕੂਲ ਦੀ ਸਥਾਪਨਾ 2004 ਵਿੱਚ ਕੀਤੀ ਗਈ ਸੀ ਅਤੇ ਇਹ ਭਾਰਤ ਦੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ। [1]

ਹਵਾਲੇ ਸੋਧੋ

  1. "St Attri Public School - CBSE Schools In Patiala (Punjab)". www.indiamapped.com. Archived from the original on 25 ਅਗਸਤ 2016. Retrieved 30 July 2016.