ਸੇਂਟ ਪੀਟਰਸਬਰਗ
ਸੇਂਟ ਪੀਟਰਸਬਰਗ ([Санкт-Петербург] Error: {{Lang-xx}}: invalid parameter: |a= (help)) ਰੂਸ ਦਾ ਇੱਕ ਸ਼ਹਿਰ ਅਤੇ ਸੰਘੀ ਮਜ਼ਮੂਨ ਹੈ ਜੋ ਬਾਲਟਿਕ ਸਾਗਰ ਵਿਚਲੀ ਫ਼ਿਨਲੈਂਡ ਦੀ ਖਾੜੀ ਦੇ ਸਿਰੇ ਉੱਤੇ ਨੇਵਾ ਦਰਿਆ ਕੰਢੇ ਸਥਿਤ ਹੈ। 1914 ਵਿੱਚ ਇਸ ਦਾ ਨਾਂ ਬਦਲ ਕੇ ਪੇਤਰੋਗ੍ਰਾਦ([Петроград] Error: {{Lang-xx}}: invalid parameter: |p= (help)), 1924 ਵਿੱਚ ਲੇਨਿਨਗ੍ਰਾਦ ([Ленинград] Error: {{Lang-xx}}: invalid parameter: |p= (help)) ਅਤੇ 1991 ਵਿੱਚ ਮੁੜ ਸੇਂਟ ਪੀਟਰਸਬਰਗ ਕਰ ਦਿੱਤਾ ਗਿਆ ਸੀ।
ਸੇਂਟ ਪੀਟਰਸਬਰਗ | |
---|---|
Country | Russia |
Federal district | [1] |
Economic region | [2] |
ਆਬਾਦੀ | |
• Estimate (2018)[3] | 53,51,935 |
ਸਮਾਂ ਖੇਤਰ | ਯੂਟੀਸੀ+3 ([4]) |
ISO 3166 ਕੋਡ | RU-SPE |
OKTMO ID | 40000000 |
Official languages | Russian[5] |
ਰੂਸੀ ਸਾਹਿਤ, ਗ਼ੈਰ-ਰਸਮੀ ਦਸਤਾਵੇਜ਼ਾਂ ਅਤੇ ਵਾਰਤਾਲਾਪ ਵਿੱਚ "ਸੇਂਟ" (Санкт-) ਨੂੰ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਸਿਰਫ਼ ਪੀਟਰਸਬਰਗ (Петербург, Peterburg) ਬਚਦਾ ਹੈ। ਆਮ ਗੱਲਬਾਤ ਵਿੱਚ ਰੂਸੀ ਲੋਕ "-ਬਰਗ" (-бург) ਵੀ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਅਤੇ ਸਿਰਫ਼ ਪੀਟਰ (Питер) ਹੀ ਬੋਲਦੇ ਹਨ।
ਇਸ ਦੀ ਸਥਾਪਨਾ ਜਾਰ ਪੀਟਰ ਮਹਾਨ ਨੇ 27 ਮਈ 1703 ਨੂੰ ਕੀਤੀ। 1713-1728 1728 ਅਤੇ 1732-1918 ਤੱਕ ਇਹ ਰੂਸ ਦੀ ਸ਼ਾਹੀ ਰਾਜਧਾਨੀ ਸੀ। 1918 ਵਿੱਚ ਕੇਂਦਰੀ ਸੰਸਥਾਵਾਂ ਨੂੰ ਇੱਥੋਂ (ਉਦੋਂ ਦੇ ਪੇਤਰੋਗ੍ਰਾਦ) ਮਾਸਕੋ ਵਿੱਚ ਤਬਦੀਲ ਕਰ ਦਿੱਤਾ ਗਿਆ।[7] ਇਹ ਮਾਸਕੋ ਤੋਂ ਬਾਅਦ ਰੂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2012 ਦੀ ਸਤੰਬਰ ਵਿੱਚ ਅਬਾਦੀ 50 ਲੱਖ ਪਹੁੰਚ ਗਈ ਸੀ।[8] ਇਹ ਇੱਕ ਪ੍ਰਮੁੱਖ ਯੂਰਪੀ ਸੱਭਿਆਚਾਰਕ ਕੇਂਦਰ ਹੈ ਅਤੇ ਬਾਲਟਿਕ ਸਾਗਰ ਉੱਤੇ ਇੱਕ ਮੁੱਖ ਰੂਸੀ ਬੰਦਰਗਾਹ ਵੀ।
ਇਸਨੂੰ ਰੂਸ ਦਾ ਸਭ ਤੋਂ ਪੱਛਮਵਾਦੀ ਸ਼ਹਿਰ ਕਿਹਾ ਜਾਂਦਾ ਹੈ।[9] ਇਹ 10 ਲੱਖ ਤੋਂ ਵੱਧ ਅਬਾਦੀ ਵਾਲਾ ਦੁਨੀਆ ਦਾ ਸਭ ਤੋਂ ਉੱਤਰੀ ਸ਼ਹਿਰ ਹੈ। ਇੱਥੇ ਦ ਹਰਮੀਟੇਜ ਨਾਮਕ ਇੱਕ ਅਜਾਇਬਘਰ ਵੀ ਹੈ ਜੋ ਦੁਨੀਆ ਦੇ ਸਭ ਤੋਂ ਵੱਡੇ ਕਲਾ-ਅਜਾਇਬਘਰਾਂ ਵਿੱਚੋਂ ਇੱਕ ਹੈ।[10] ਬਹੁਤ ਸਾਰੇ ਵਿਦੇਸ਼ੀ ਕਾਂਸਲਖ਼ਾਨੇ, ਅੰਤਰਰਾਸ਼ਟਰੀ ਕੰਪਨੀਆਂ, ਬੈਂਕ ਅਤੇ ਹੋਰ ਵਣਜਾਂ ਇੱਥੇ ਸਥਿਤ ਹਨ।
ਹਵਾਲੇ
ਸੋਧੋ- ↑ Президент Российской Федерации. Указ №849 от 13 мая 2000 г. «О полномочном представителе Президента Российской Федерации в федеральном округе». Вступил в силу 13 мая 2000 г. Опубликован: "Собрание законодательства РФ", No. 20, ст. 2112, 15 мая 2000 г. (President of the Russian Federation. Decree #849 of May 13, 2000 On the Plenipotentiary Representative of the President of the Russian Federation in a Federal District. Effective as of May 13, 2000.).
- ↑ Госстандарт Российской Федерации. №ОК 024-95 27 декабря 1995 г. «Общероссийский классификатор экономических регионов. 2. Экономические районы», в ред. Изменения №5/2001 ОКЭР. (Gosstandart of the Russian Federation. #OK 024-95 December 27, 1995 Russian Classification of Economic Regions. 2. Economic Regions, as amended by the Amendment #5/2001 OKER. ).
- ↑ Error: Unable to display the reference properly. See the documentation for details.
- ↑ "Об исчислении времени". Официальный интернет-портал правовой информации (in ਰੂਸੀ). 3 June 2011. Retrieved 19 January 2019.
- ↑ Official throughout the Russian Federation according to Article 68.1 of the Constitution of Russia.
- ↑ "Сведения о наличии и распределении земель в Российской Федерации на 01.01.2019 (в разрезе субъектов Российской Федерации)". Federal Service for State Registration, Cadastre and Cartography. Archived from the original on 9 February 2022. Retrieved 29 August 2023.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
- ↑ Russian Federal State Statistics Service (2011). "Всероссийская перепись населения 2010 года. Том 1". Всероссийская перепись населения 2010 года (2010 All-Russia Population Census) (in Russian). Federal State Statistics Service. Retrieved June 29, 2012.
{{cite web}}
: Invalid|ref=harv
(help); Unknown parameter|trans_title=
ignored (|trans-title=
suggested) (help)CS1 maint: unrecognized language (link) - ↑ V. Morozov. The Discourses of Saint Petersburg and the Shaping of a Wider Europe. Copenhagen Peace Research Institute. 2002. Ciaonet.org
- ↑ "Exploring St. Petersburg / The Hermitage". Geographia.com. January 6, 1990. Retrieved January 25, 2010.
<ref>
tag defined in <references>
has no name attribute.