ਸੇਂਟ ਮੈਰੀ ਸਕੂਲ, ਪਟਿਆਲਾ

ਸੇਂਟ ਮੈਰੀ ਸਕੂਲ, ਪਟਿਆਲਾ , ਭਾਰਤ ਦੇ ਪੰਜਾਬ ਰਾਜ ਪਟਿਆਲਾ ਸ਼ਹਿਰ ਵਿੱਚ ਇੱਕ ਉੱਚ-ਸੈਕੰਡਰੀ ਸਹਿ-ਸਿੱਖਿਆ ਪ੍ਰਾਈਵੇਟ ਸਕੂਲ ਹੈ। ਸਕੂਲ ਦੀ ਸਥਾਪਨਾ 2004 ਵਿੱਚ ਹੋਈ ਸੀ ਅਤੇ ਇਹ ਭਾਰਤ ਦੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ। [1]

ਹਵਾਲੇ ਸੋਧੋ

  1. "St Mary's School - CBSE Schools In Patiala (Punjab)". www.indiamapped.com. Archived from the original on 26 ਅਗਸਤ 2016. Retrieved 30 July 2016.