ਸੇਂਟ ਲੂਸੀਆ
ਸੇਂਟ ਲੂਸੀਆ (ਫ਼ਰਾਂਸੀਸੀ: Sainte-Lucie) ਅੰਧ-ਮਹਾਂਸਾਗਰ ਦੀ ਹੱਦ ਉੱਤੇ ਕੈਰੀਬਿਆਈ ਸਾਗਰ ਵਿੱਚ ਸਥਿਤ ਇੱਕ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ।[4] ਇਹ ਲੈੱਸਰ ਐਂਟੀਲਜ਼ ਦਾ ਹਿੱਸਾ ਹੈ ਅਤੇ ਸੇਂਟ ਵਿਨਸੈਂਟ ਦੇ ਉੱਤਰ/ਉੱਤਰ-ਪੂਰਬ ਵੱਲ, ਬਾਰਬਾਡੋਸ ਦੇ ਉੱਤਰ-ਪੱਛਮ ਅਤੇ ਮਾਰਟੀਨੀਕ ਦੇ ਦੱਖਣ ਵੱਲ ਸਥਿਤ ਹੈ। ਇਸਦਾ ਖੇਤਰਫਲ ੬੧੭ ਵਰਗ ਕਿਮੀ ਅਤੇ ਅਬਾਦੀ ੧੭੪,੦੦੦ (੨੦੧੦ ਮੁਤਾਬਕ) ਹੈ। ਇਸਦੀ ਰਾਜਧਾਨੀ ਕੈਸਟ੍ਰੀਜ਼ ਹੈ। ਦੋ ਨੋਬਲ ਪੁਰਸਕਾਰ ਜੇਤੂ, ਆਰਥਰ ਲੂਈਸ, ਇੱਕ ਅਰਥ-ਸ਼ਾਸਤਰੀ ਅਤੇ ਡੇਰੇਕ ਵਾਲਕਾਟ, ਇੱਕ ਕਵੀ ਅਤੇ ਨਾਟਕਕਾਰ, ਇਸ ਟਾਪੂ ਤੋਂ ਆਏ ਹਨ। ਇਹ ਫ਼ਰੋ ਟਾਪੂਆਂ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਸਨਮਾਨਤ ਸ਼ਖ਼ਸੀਅਤਾਂ ਵਾਲਾ ਦੇਸ਼ ਹੈ।
ਸੇਂਟ ਲੂਸੀਆ | |||||
---|---|---|---|---|---|
| |||||
ਮਾਟੋ: "The Land, The People, The Light" "ਧਰਤੀ, ਲੋਕ, ਰੌਸਨੀ" | |||||
ਐਨਥਮ: Sons and Daughters of Saint Lucia "ਸੇਂਟ ਲੂਸੀਆ ਦੇ ਪੁੱਤਰ ਅਤੇ ਧੀਆਂ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕੈਸਟ੍ਰੀਜ਼ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ[1][2] | ||||
ਸਥਾਨਕ ਭਾਸ਼ਾਵਾਂ | ਸੇਂਟ ਲੂਸੀਆਈ ਕ੍ਰਿਓਲੇ ਫ਼ਰਾਂਸੀਸੀ[1][2] | ||||
ਨਸਲੀ ਸਮੂਹ (੨੦੦੧) | ੮੨.੫% ਅਫ਼ਰੀਕੀ-ਕੈਰੀਬਿਆਈ ੧੧.੯% ਮਿਸ਼ਰਤ ੨.੪% ਪੂਰਬੀ ਭਾਰਤੀ ੩.੧% ਹੋਰ | ||||
ਵਸਨੀਕੀ ਨਾਮ | ਸੇਂਟ ਲੂਸੀਆਈ | ||||
ਸਰਕਾਰ | ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ | ||||
• ਮਹਾਰਾਣੀ | ਐਲਿਜ਼ਾਬੈਥ ਦੁਜੀ | ||||
• ਗਵਰਨਰ-ਜਨਰਲ | Neville Cenac | ||||
• ਪ੍ਰਧਾਨ ਮੰਤਰੀ | ਕੈਨੀ ਐਂਥਨੀ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਸਭਾ ਸਦਨ | |||||
ਸੁਤੰਤਰਤਾ | |||||
• ਬਰਤਾਨੀਆ ਤੋਂ | ੨੨ ਫਰਵਰੀ ੧੯੭੯ | ||||
ਖੇਤਰ | |||||
• ਕੁੱਲ | [convert: invalid number] (੧੯੧ਵਾਂ) | ||||
• ਜਲ (%) | ੧.੬ | ||||
ਆਬਾਦੀ | |||||
• ੨੦੦੯ ਜਨਗਣਨਾ | ੧੭੩,੭੬੫ | ||||
• ਘਣਤਾ | [convert: invalid number] (੪੧ਵਾਂ) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੨.੧੦੧ ਬਿਲੀਅਨ[3] | ||||
• ਪ੍ਰਤੀ ਵਿਅਕਤੀ | $੧੨,੬੦੭[3] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੧.੨੩੯ ਬਿਲੀਅਨ[3] | ||||
• ਪ੍ਰਤੀ ਵਿਅਕਤੀ | $੭,੪੩੫[3] | ||||
ਐੱਚਡੀਆਈ (੨੦੧੧) | ੦.੭੨੩ Error: Invalid HDI value · ੮੨ਵਾਂ | ||||
ਮੁਦਰਾ | ਪੂਰਬੀ ਕੈਰੀਬਿਆਈ ਡਾਲਰ (XCD) | ||||
ਸਮਾਂ ਖੇਤਰ | UTC−੪ | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +੧-੭੫੮ | ||||
ਇੰਟਰਨੈੱਟ ਟੀਐਲਡੀ | .lc |
ਹਵਾਲੇ
ਸੋਧੋ- ↑ 1.0 1.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedsltb-about
- ↑ 2.0 2.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedusstate-bgnote
- ↑ 3.0 3.1 3.2 3.3 "Saint Lucia". International Monetary Fund. Retrieved 2012-04-21.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedGovC