ਸੇਂਟ ਹਲੀਨ ਅਟਲਾਂਟਿਕ ਮਹਾਸਾਗਰ ਵਿੱਚ ਸਥਿਤ ਟਾਪੂ ਹੈ ਜੋ ਰੀਓ ਡੀ ਜਨੇਰੀਓ ਤੋਂ 4,000 ਕਿਲੋਮੀਟਰ ਅਤੇ ਦੱਖਣੀ ਪੱਛਮੀ ਅਫਰੀਕਾ ਦੇ ਦੇਸ਼ ਨਾਮੀਬੀਆ ਅਤੇ ਅੰਗੋਲਾ ਦੇ ਸਰਹੱਦੀ ਦਰਿਆ ਕੁਨੇਨੇ ਤੋਂ 1,950 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਦੀ ਅਬਾਦੀ 4,255 (2008 ਦੀ ਜਨਗਣਨਾ)[1] ਸਮੇਂ ਸੀ।

ਸੇਂਟ ਹਲੀਨ
Flag of ਸੇਂਟ ਹਲੀਨ
ਝੰਡਾ
ਮਾਟੋ: "ਵਫਾਦਾਰ ਅਤੇ ਸਥਿਰ"
ਐਨਥਮ: "ਪ੍ਰਮਾਤਮਾ ਰਾਣੀ ਨੂੰ ਬਚਾਵੇ"
"ਮੇਰਾ ਸੇਂਟ ਹਲੀਨ ਟਾਪੂ"
Map of Saint Helena
Map of Saint Helena
ਅਟਲਾਂਟਿਕ ਮਹਾਂਸਾਗਰ ਵਿੱਚ ਸੇਂਟ ਸੇਂਟ ਹਲੀਨ ਦਾ ਸਥਾਨ
ਅਟਲਾਂਟਿਕ ਮਹਾਂਸਾਗਰ ਵਿੱਚ ਸੇਂਟ ਸੇਂਟ ਹਲੀਨ ਦਾ ਸਥਾਨ
ਰਾਜਧਾਨੀਜੇਮਜ਼ ਟਾਉਨ
ਸਭ ਤੋਂ ਵੱਡਾ settlementਹਾਫ ਟ੍ਰੀ ਹਾਲੋ
15°56′0″S 5°43′12″W / 15.93333°S 5.72000°W / -15.93333; -5.72000
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ ਭਾਸ਼ਾ
ਵਸਨੀਕੀ ਨਾਮਸੇਂਟ
Part ofਸੇਂਟ ਹਲੀਨ ਅਸੇਨਸ਼ਨ ਟਾਪੂ ਅਤੇ ਟ੍ਰਿਸਟਨ ਡਾ ਚੁਨਹਾ
ਸਰਕਾਰਲੋਕਤੰਤਰ
ਇਲੈਗਜਾਬੇਥ II
• ਗਵਰਨਰ
ਮਾਰਕ ਅੰਡਰਿਓ ਕੇਪਸ
• 
1657
• ਰਾਜ ਕੀਤਾ
ਈਸਟ ਇੰਡੀਆ ਕੰਪਨੀ

1659
• ਕਰਾਉਨ ਕਲੋਨੀ
(ਕੰਪਨੀ ਦਾ ਰਾਜ ਖਤਮ)

22 ਅਪ੍ਰੈਲ 1834
• 
1 ਸਤੰਬਰ 2009
ਖੇਤਰ
• ਕੁੱਲ
121 km2 (47 sq mi)
ਆਬਾਦੀ
• 2008 (ਫਰਵਰੀ) ਜਨਗਣਨਾ
4,255
• ਘਣਤਾ
35/km2 (90.6/sq mi)
ਮੁਦਰਾਸੇਂਟ ਹੇਲੇਨਾ ਪਾਉਂਡ (SHP)
ਸਮਾਂ ਖੇਤਰGMT
ਡਰਾਈਵਿੰਗ ਸਾਈਡਖੱਬੇ ਪਾਸੇ
ਕਾਲਿੰਗ ਕੋਡ+290
ਆਈਐਸਓ 3166 ਕੋਡSH-HL
ਇੰਟਰਨੈੱਟ ਟੀਐਲਡੀ.sh

ਹਵਾਲੇ

ਸੋਧੋ
  1. "PROVISIONAL RESULTS – POPULATION CENSUS 2008". Archived from the original (PDF) on 2018-12-25. Retrieved 2013-08-14. {{cite web}}: Unknown parameter |dead-url= ignored (|url-status= suggested) (help)